ਤਾਜਾ ਖਬਰਾਂ
ਨਵੀਂ ਦਿੱਲੀ, 9 ਅਪ੍ਰੈਲ - ਕਾਂਗਰਸ ਦੇ ਮੈਨੀਫੈਸਟੋ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਹਿੰਦੇ ਹਨ, "ਐਨ.ਡੀ.ਏ. ਸਰਕਾਰ ਦਾ ਵਿਜ਼ਨ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣਾ ਹੈ। ਮੇਰਾ ਮੰਨਣਾ ਹੈ ਕਿ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਭਾਰਤ ਨੂੰ ਪਿੱਛੇ ਵੱਲ ਲੈ ਜਾਵੇਗਾ।" ਰੱਖਿਆ ਖੇਤਰ 'ਚ ਮਜ਼ਬੂਤੀ ਆਈ ਹੈ...ਪਿਛਲੇ 5 ਸਾਲਾਂ 'ਚ ਸਾਡੀ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਹੈ, ਕਾਂਗਰਸ ਸਰਕਾਰ 'ਤੇ ਰੱਖਿਆ ਖੇਤਰ 'ਚ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗੇ ਹਨ। ਕਾਂਗਰਸ ਦਾ ਮੈਨੀਫੈਸਟੋ ਹੈ, ਇਹ ਪ੍ਰਤੀਕਿਰਿਆਸ਼ੀਲ ਦਸਤਾਵੇਜ਼ ਹੈ।''
Get all latest content delivered to your email a few times a month.