IMG-LOGO
ਹੋਮ ਰਾਸ਼ਟਰੀ: ਦਿੱਲੀ : ਸੁਰੱਖਿਆ ਕਰਮਚਾਰੀਆਂ ਨੂੰ ਪਰਮਾਣੂ ਬੰਬ ਦੀ ਧਮਕੀ ਦੇਣ...

ਦਿੱਲੀ : ਸੁਰੱਖਿਆ ਕਰਮਚਾਰੀਆਂ ਨੂੰ ਪਰਮਾਣੂ ਬੰਬ ਦੀ ਧਮਕੀ ਦੇਣ ਵਾਲੇ 2 ਯਾਤਰੀ ਗ੍ਰਿਫ਼ਤਾਰ

Admin user - Apr 08, 2024 11:11 AM
IMG

ਨਵੀਂ ਦਿੱਲੀ, 8 ਅਪ੍ਰੈਲ - ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਪਰਮਾਣੂ ਬੰਬ ਦੀ ਧਮਕੀ ਦੇਣ ਲਈ ਪੁਲਿਸ ਨੇ ਦੋ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰ ਵਿਅਕਤੀਆਂ ਦਿੱਲੀ ਏਅਰਪੋਰਟ ਥਾਣੇ ਵਿਚ ਮਾਮਲਾਮ ਦਰਜ ਕੀਤਾ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.