ਤਾਜਾ ਖਬਰਾਂ
ਅਨੂਪਪੁਰ (ਮੱਧ ਪ੍ਰਦੇਸ਼), 7 ਅਪ੍ਰੈਲ - ਵਿਸ਼ਾਖਾਪਟਨਮ-ਅੰਮ੍ਰਿਤਸਰ ਹੀਰਾਕੁੜ ਐਕਸਪ੍ਰੈਸ ਰੇਲ ਗੱਡੀ ਦੇ ਕਈ ਡੱਬੇ ਨੁਕਸਾਨੇ ਗਏ ਜਦੋਂ ਇਕ ਤੇਜ਼ ਰਫ਼ਤਾਰ ਕਾਰ ਬੰਦ ਰੇਲਵੇ ਕਰਾਸਿੰਗ ਨੂੰ ਤੋੜ ਕੇ ਰੇਲਗੱਡੀ ਨਾਲ ਟਕਰਾ ਗਈ।
Get all latest content delivered to your email a few times a month.