ਤਾਜਾ ਖਬਰਾਂ
ਨਵੀਂ ਦਿੱਲੀ, 7 ਅਪ੍ਰੈਲ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਦੀ ਪਿਛਲੇ ਮਹੀਨੇ ਚੋਰੀ ਹੋਈ ਕਾਰ ਵਾਰਾਣਸੀ ਤੋਂ ਬਰਾਮਦ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਕਾਰ ਨੂੰ ਨਾਗਾਲੈਂਡ ਭੇਜਣ ਦੀ ਫਿਰਾਕ 'ਚ ਸਨ।
Get all latest content delivered to your email a few times a month.