IMG-LOGO
ਹੋਮ ਰਾਸ਼ਟਰੀ: ਤਿੰਨ ਸਾਈਬਰ ਅਪਰਾਧੀ 8,774 ਸਿਮ ਕਾਰਡ ਸਮੇਤ ਕਾਬੂ

ਤਿੰਨ ਸਾਈਬਰ ਅਪਰਾਧੀ 8,774 ਸਿਮ ਕਾਰਡ ਸਮੇਤ ਕਾਬੂ

Admin user - Apr 06, 2024 10:38 AM
IMG

ਗੋਪਾਲਗੰਜ , 6 ਅਪ੍ਰੈਲ - ਬਿਹਾਰ ਪੁਲਿਸ ਨੇ ਗੋਪਾਲਗੰਜ ਜ਼ਿਲ੍ਹੇ ਵਿਚ ਵਾਹਨਾਂ ਦੀ ਚੈਕਿੰਗ ਦੌਰਾਨ ਤਿੰਨ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 8,774 ਸਿਮ ਕਾਰਡ, 18,800 ਨਿਪਾਲੀ ਰੁਪਏ, 1 ਕਾਰ ਅਤੇ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.