ਤਾਜਾ ਖਬਰਾਂ
ਬਿਊਰੋ ਚੀਫ਼
ਜੈਪੁਰ, 2 ਅਪ੍ਰੈਲ - ਐਂਟੀ ਕਰੱਪਸ਼ਨ ਬਿਊਰੋ (ਏ.ਸੀ.ਬੀ.) ਨੇ ਐਸ.ਐਮ.ਐਸ. ਹਸਪਤਾਲ ਦੇ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ - ਗੌਰਵ ਸਿੰਘ - ਅਤੇ ਦੋ ਨਿੱਜੀ ਹਸਪਤਾਲਾਂ ਦੇ ਅੰਗ ਦਾਨ ਕੋਆਰਡੀਨੇਟਰਾਂ - ਅਨਿਲ ਜੋਸ਼ੀ ਅਤੇ ਵਿਨੋਦ - ਨੂੰ ਅੰਗ ਦਾਨ ਲਈ ਐਨ.ਓ.ਸੀ. ਜਾਰੀ ਕਰਨ ਲਈ 70,000 ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
Get all latest content delivered to your email a few times a month.