IMG-LOGO
ਹੋਮ ਰਾਸ਼ਟਰੀ: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਰਚੇ ਵੰਡ ਰਿਹਾ 'ਆਪ' ਵਰਕਰ...

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਰਚੇ ਵੰਡ ਰਿਹਾ 'ਆਪ' ਵਰਕਰ ਪੁਲਿਸ ਨੇ ਲਿਆ ਹਿਰਾਸਤ 'ਚ

Admin user - Mar 28, 2024 11:43 AM
IMG

ਬਿਊਰੋ ਚੀਫ਼

ਨਵੀਂ ਦਿੱਲੀ, 28 ਮਾਰਚ-ਆਈ.ਟੀ.ਓ. ਦਿੱਲੀ ਮੈਟਰੋ ਸਟੇਸ਼ਨ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈ.ਡੀ. ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨ ਅਤੇ ਪਰਚੇ ਵੰਡ ਰਹੇ 'ਆਪ' ਵਰਕਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ। 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.