IMG-LOGO
ਹੋਮ ਖੇਡਾਂ: ਆਈ.ਪੀ.ਐਲ. ਚ ਅੱਜ ਰਾਜਸਥਾਨ ਦਾ ਮੁਕਾਬਲਾ ਲਖਨਊ ਨਾਲ ਅਤੇ ਗੁਜਰਾਤ...

ਆਈ.ਪੀ.ਐਲ. ਚ ਅੱਜ ਰਾਜਸਥਾਨ ਦਾ ਮੁਕਾਬਲਾ ਲਖਨਊ ਨਾਲ ਅਤੇ ਗੁਜਰਾਤ ਦਾ ਮੁੰਬਈ ਨਾਲ

Admin user - Mar 24, 2024 11:52 AM
IMG

ਬਿਊਰੋ ਚੀਫ਼

ਜੈਪੁਰ/ਅਹਿਮਦਾਬਾਦ, 24 ਮਾਰਚ - ਆਈ.ਪੀ.ਐਲ. 2024 'ਚ ਅੱਜ ਦਾ ਪਹਿਲਾ ਮੈਚ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਦੁਪਹਿਰ 2 ਵਜੇ ਜੈਪੁਰ ਵਿਖੇ ਹੋਵੇਗਾ। ਇਸ ਤੋਂ ਇਲਾਵਾ ਅੱਜ ਦਾ ਦੂਜਾ ਮੈਚ ਗੁਜਰਾਤ ਟਾਇਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਸ਼ਾਮ 7.30 ਵਜੇ ਅਹਿਮਦਾਬਾਦ ਵਿਖੇ ਹੋਵੇਗਾ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.