ਤਾਜਾ ਖਬਰਾਂ
ਬਿਊਰੋ ਚੀਫ਼
ਨਵੀਂ ਦਿੱਲੀ, 23 ਮਾਰਚ- ਬੀ.ਆਰ.ਐਸ. ਐਮ.ਐਲ.ਸੀ. ਕਵਿਤਾ ਨੂੰ ਜਲਦੀ ਹੀ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਵਿਚ ਵਿਸ਼ੇਸ਼ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਸੁਣਵਾਈ ਦੀ ਆਖਰੀ ਤਰੀਕ ਦੌਰਾਨ ਉਸ ਨੂੰ 23 ਮਾਰਚ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ, ਉਸ ਦੀ ਈ.ਡੀ. ਦੀ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ।
Get all latest content delivered to your email a few times a month.