IMG-LOGO
ਹੋਮ ਪੰਜਾਬ : SE ਮਾਇਨਿੰਗ ਰਜੀਵ ਗੋਇਲ ਸਸਪੈਂਡ 

SE ਮਾਇਨਿੰਗ ਰਜੀਵ ਗੋਇਲ ਸਸਪੈਂਡ 

Admin user - May 09, 2022 06:05 AM
IMG

 ਬੋਲਦਾ ਪੰਜਾਬ ਬਿਊਰੋ

ਚੰਡੀਗਡ਼੍ਹ 9 ਮਈ , ਪੰਜਾਬ ਸਰਕਾਰ ਵੱਲੋਂ  SE ਨਿਗਰਾਨ ਇੰਜਨੀਅਰ ਮਾਈਨਿੰਗ ਫਿਰੋਜ਼ਪੁਰ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਹੈ ।
 ਜਲ ਸਰੋਤ ਮਾਈਨਿੰਗ ਐਂਡ ਜਿਓਲੋਜੀ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਗਾਜ ਨਿਗਰਾਨ ਇੰਜਨੀਅਰ ਫਿਰੋਜ਼ਪੁਰ ਕਨਾਲ ਮੰਡਲ ਰਾਜੀਵ ਗੋਇਲ ਉਪਰ ਡਿੱਗੀ ਹੈ   ।
  ਪ੍ਰਮੁੱਖ ਸਕੱਤਰ ਜਲ ਸਰੋਤ , ਮਾਈਨਿੰਗ ਅਤੇ ਜਿਓਲੋਜੀ ਕ੍ਰਿਸ਼ਨ ਕੁਮਾਰ IAS ਦੇ ਦਸਕਤਾਂ ਹੇਠ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਰਾਜੀਵ ਗੋਇਲ ਨਿਗਰਾਨ ਇੰਜਨੀਅਰ ਫ਼ਿਰੋਜ਼ਪੁਰ ਕਨਾਲ ਹਲਕਾ ਫ਼ਿਰੋਜ਼ਪੁਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ ।
 ਮੁਅੱਤਲੀ ਸਮੇਂ ਅਧਿਕਾਰੀ ਦਾ ਹੈੱਡਕੁਆਰਟਰ ਮੁੱਖ ਦਫਤਰ ਚੰਡੀਗਡ਼੍ਹ ਹੋਵੇਗਾ । 
 ਅਧਿਕਾਰੀ ਨੂੰ ਨਿਯਮਾਂ ਅਨੁਸਾਰ ਤਨਖਾਹ ਅਤੇ ਭੱਤੇ ਮਿਲਣਯੋਗ ਹੋਣਗੇ  ।
  ਇਹ ਹੁਕਮ ਤੁਰੰਤ ਲਾਗੂ ਹੋਣਗੇ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.