ਤਾਜਾ ਖਬਰਾਂ
ਬਿਊਰੋ ਚੀਫ
ਮੋਹਾਲੀ ਅਪ੍ਰੈਲ , ਸੰਗੀਨ ਜੁਰਮਾਂ ਦੇ ਦੋਸ਼ਾ ਤਹਿਤ ਦਰਜ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਸੁਮੇਧ ਸਿੰਘ ਸੈਣੀ ਦੀ ਅੱਜ ਅਗਾਊਂ ਜ਼ਮਾਨਤ ਅਦਾਲਤ ਨੇ ਰੱਦ ਕਰ ਦਿੱਤੀ ਹੈ ।
ਇਹ ਮੁਕੱਦਮਾ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਦਰਜ਼ ਕੀਤਾ ਸੀ ।
ਸੁਮੇਧ ਸਿੰਘ ਸੈਣੀ ਡਾਇਰੈਕਟਰ ਜਨਰਲ ਆਫ ਪੰਜਾਬ ਪੁਲੀਸ ਦੇ ਅਹੁਦੇ ਤੋਂ ਪਹਿਲਾਂ ਪੰਜਾਬ ਅੰਦਰ ਪੁਲੀਸ ਦੇ ਵੱਖ - ਵੱਖ ਅਹੁਦਿਆਂ ਤੇ ਵੱਖ - ਵੱਖ ਸਮਿਆਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਉੱਪਰ ਅਨੇਕਾਂ ਤਰਾਂ ਦੇ ਦੋਸ਼ ਲੱਗੇ ।
Get all latest content delivered to your email a few times a month.