IMG-LOGO
ਹੋਮ ਰਾਸ਼ਟਰੀ: ਪੰਜਾਬ ਕੈਬਨਿਟ ਵਿੱਚ ਸ਼ਾਮਿਲ ਹੋਣਗੇ ਇਹ ਚੇਹਰੇ

ਪੰਜਾਬ ਕੈਬਨਿਟ ਵਿੱਚ ਸ਼ਾਮਿਲ ਹੋਣਗੇ ਇਹ ਚੇਹਰੇ

Admin user - Mar 18, 2022 08:24 AM
IMG

ਬਿਊਰੋ ਚੀਫ਼ 
ਚੰਡੀਗਡ਼੍ਹ 18 ਮਾਰਚ  , 
 ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੈਬਨਿਟ ਵਿੱਚ ਕੱਲ੍ਹ 19 ਮਾਰਚ ਨੂੰ 10 ਵਿਧਾਇਕ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕਣਗੇ  ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੈਬਨਿਟ ਮੰਤਰੀਆਂ ਦੀ ਜਾਰੀ ਕੀਤੀ ਗਈ ਲਿਸਟ ਵਿਚ ਹਰਪਾਲ ਸਿੰਘ ਚੀਮਾ ਵਿਧਾਇਕ ਦਿੜ੍ਹਬਾ  ,  ਡਾ ਬਲਜੀਤ ਕੌਰ ਵਿਧਾਇਕ ਮਲੋਟ  , ਵਿਧਾਇਕ ਜੰਡਿਆਲਾ  ਬਲਜੀਤ ਸਿੰਘ ਈ ਟੀ ਓ , ਡਾ ਵਿਜੇ ਸਿੰਗਲਾ ਵਿਧਾਇਕ ਮਾਨਸਾ  , ਸ੍ਰੀ ਲਾਲ ਚੰਦ ਕਾਟਰੂ ਚੱਕ ਵਿਧਾਇਕ ਭੋਆ , ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਰਨਾਲਾ  , ਕੁਲਦੀਪ ਸਿੰਘ ਧਾਲੀਵਾਲ ਵਿਧਾਇਕ ਅਜਨਾਲਾ  ,  ਲਾਲਜੀਤ ਸਿੰਘ ਲਾਲੀ ਵਿਧਾਇਕ ਪੱਟੀ , ਵਿਧਾਇਕ ਹੁਸ਼ਿਆਰਪੁਰ ਬ੍ਰਹਮਸ਼ੰਕਰ ਜਿੰਪਾ , ਆਨੰਦਪੁਰ ਸਾਹਿਬ ਹਲਕੇ ਤੋਂ ਜਿੱਤ ਕੇ ਆਏ ਹਰਜੋਤ ਸਿੰਘ ਬੈਂਸ ਆਪਣੇ ਅਹੁਦੇ ਦਾ ਹਲਫ਼ ਲੈਣਗੇ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.