IMG-LOGO
ਹੋਮ ਰਾਸ਼ਟਰੀ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੈਂਗਸਟਰ ਗਰੁੱਪ...

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੈਂਗਸਟਰ ਗਰੁੱਪ ਨੇ ਲਈ ਜ਼ਿੰਮੇਵਾਰੀ

Admin user - Mar 15, 2022 12:37 PM
IMG

 ਬਿਊਰੋ ਚੀਫ
 ਕਪੂਰਥਲਾ 15 ਮਾਰਚ ,  ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕੱਲ੍ਹ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੇ ਕਥਿਤ ਤੌਰ ਤੇ ਇੱਕ ਗੈਂਗਸਟਰ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ ।
   ਇਹ ਪੋਸਟ ਸੱਚ ਹੈ ਜਾਂ ਝੂਠ ਇਸ ਸੰਬੰਧੀ ਪੁਲਿਸ ਦਾ ਪੱਖ ਆਉਣਾ ਅਜੇ ਬਾਕੀ ਹੈ ।
  ਪਾਏ ਗਏ ਮੈਸੇਜ ਚ ਕਿਹਾ ਗਿਆ ਹੈ ਕਿ " ਕੱਲ੍ਹ  ਸੰਦੀਪ ਨੰਗਲ ਅੰਬੀਆਂ ਨੂੰ ਅਸੀਂ ਹੀ ਨਰਕ ਭੇਜਿਆ ਹੈ  ਅਤੇ ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਘਟਾ ਕੇ ਪਹਿਲਾਂ ਲਾਰਾ ਲਾਈ ਰੱਖਿਆ ਅਤੇ ਫਿਰ ਵਿਦੇਸ਼ ਵਿਚ ਗਾਇਬ ਹੋ ਗਿਆ , 
ਅਸੀਂ ਇਸ ਨੂੰ ਮਾਰਿਆ ਹੈ ਕਿਉਂਕਿ ਹੁਣ ਇਸ ਦਾ ਮਰਨਾ ਜ਼ਰੂਰੀ ਸੀ  । "

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.