ਤਾਜਾ ਖਬਰਾਂ
ਬਿਊਰੋ ਚੀਫ਼
ਚੰਡੀਗਡ਼੍ਹ 10 ਮਾਰਚ ,
ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਜਿੱਤ ਦਰਜ ਕੀਤੀ ਹੈ ।
ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣਾ ਖਾਤਾ ਖੋਲ੍ਹਦਿਆਂ ਪਠਾਨਕੋਟ ਹਲਕੇ ਤੋਂ ਅਸ਼ਵਨੀ ਸ਼ਰਮਾ ਨੇ ਭਾਜਪਾ ਟਿਕਟ ਉਪਰ ਜਿੱਤ ਦਰਜ ਕੀਤੀ ਹੈ ।
ਇਸ ਤਰ੍ਹਾਂ ਮਲੇਰਕੋਟਲਾ ਹਲਕੇ ਤੋਂ
6ਵਾ ਰਾਉਡ 'ਚ ਆਪ ਦੇ ਜਮੀਲ ਉਰ ਰਹਿਮਾਨ =27792 ਕਾਗਰਸ ਦੀ ਰਜੀਆ ਸੁਲਤਾਨਾ= 16830 ਅਕਾਲੀ ਦਲ ਦੇ ਨੁਸਰਤ ਬੱਗਾ=4809 ਲ਼ੋਕ ਕਾਗਰਸ ਦੀ ਫਰਜਾਨਾ ਆਲਮ=634..ਅਬਦੁਲ ਸੱਤਾਰ ਸੀ.ਪੀ.ਅਈ 320 ਵੋਟਾਂ ਲਈਆਂ ਹਨ ।
Get all latest content delivered to your email a few times a month.