IMG-LOGO
ਹੋਮ ਪੰਜਾਬ : ਮੁੱਖ ਮੰਤਰੀ ਚੰਨੀ ਦੇ ਰਹੇ ਹਨ ਅਸਤੀਫਾ

ਮੁੱਖ ਮੰਤਰੀ ਚੰਨੀ ਦੇ ਰਹੇ ਹਨ ਅਸਤੀਫਾ

Admin user - Mar 10, 2022 10:08 AM
IMG

ਬਿਊਰੋ ਚੀਫ

ਚੰਡੀਗਡ਼੍ਹ  10 ਮਾਰਚ , ਦੋ ਹਲਕਿਆਂ ਤੋਂ ਚੋਣ ਲੜਨ ਵਾਲੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੋ ਕੇ ਦੋਨੋਂ ਹਲਕਿਆਂ ਤੋਂ ਪਿੱਛੇ ਚੱਲ ਰਹੇ ਹਨ ਕੁਝ ਹੀ ਮਿੰਟਾਂ ਵਿੱਚ ਆਪਣੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ  ।

 ਵਿਧਾਨ ਸਭਾ ਹਲਕਾ ਅਬੋਹਰ ਤੋਂ  ਕਾਂਗਰਸ ਉਮੀਦਵਾਰ ਸੰਦੀਪ ਜਾਖੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪ ਕੰਬੋਜ ਤੋਂ  301 ਵੋਟਾਂ ਨਾਲ ਅੱਗੇ ਹਨ  ।

 ਪੰਜਾਬ ਸਰਕਾਰ ਦੇ ਮੰਤਰੀਆਂ ਵਿੱਚ ਮਨਪ੍ਰੀਤ ਸਿੰਘ ਬਾਦਲ  ਬਠਿੰਡਾ ਹਲਕੇ ਤੋਂ ਪਿੱਛੇ ਹਨ  ।

  ਛੇ ਕੈਪਟਨ ਵਿਛੇ ਦੋਵੇਂ ਬਾਦਲ ਕੈਪਟਨ ਅਮਰਿੰਦਰ ਸਿੰਘ  ਵੀਹ ਚੋਣ ਹਾਰ ਰਹੇ ਹਨ  ।

 ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਹਲਕੇ ਤੋਂ ਪਿੱਛੇ ਚੱਲ ਰਹੇ ਹਨ  ।

 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਅੰਮ੍ਰਿਤਸਰ ਤੋਂ ਪਛੜ ਰਹੇ ਹਨ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.