IMG-LOGO
ਹੋਮ ਪੰਜਾਬ : ਮੂਲ ਰੂਪ ਵਿਚ ਆਪ ਲੈ ਰਹੀ ਲੀਡ

ਮੂਲ ਰੂਪ ਵਿਚ ਆਪ ਲੈ ਰਹੀ ਲੀਡ

Admin user - Mar 10, 2022 09:41 AM
IMG

ਚੰਡੀਗਡ਼੍ਹ 10 ਮਾਰਚ , ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਤੋਂ ਸੁਖਬੀਰ ਸਿੰਘ ਬਾਦਲ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਗਦੀਪ ਗੋਲਡੀ ਅੱਗੇ ਨਿਕਲਿਆ ਹੈ ।
 ਫਿਰੋਜ਼ਪੁਰ ਸਿਟੀ ਹਲਕੇ ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ ਹੈ   ।
  ਫਿਰੋਜ਼ਪੁਰ ਦਿਹਾਤੀ ਤੋਂ ਆਪ ਉਮੀਦਵਾਰ ਦਹੀਆ ਲੀਡ ਉਪਰ ।
  ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਪਹਿਲੇ ਰਾਊਂਡ ਵਿੱਚ ਆਪ ਉਮੀਦਵਾਰ ਸੌਣਾ ਲੀਡ ਤੇ ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.