IMG-LOGO
ਹੋਮ ਪੰਜਾਬ : ਸੁਖਬੀਰ, ਜਿਆਨੀ, ਸਰਾਰੀ ਅੱਗੇ

ਸੁਖਬੀਰ, ਜਿਆਨੀ, ਸਰਾਰੀ ਅੱਗੇ

Admin user - Mar 10, 2022 09:05 AM
IMG

ਚੰਡੀਗੜ੍ਹ  10 ਮਾਰਚ , ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਦੌਰ ਵਿੱਚ ਖੁੱਲ੍ਹੇ ਬੈਲਟ ਪੇਪਰਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੂਸਰਿਆਂ ਨਾਲੋਂ ਅੱਗੇ ਹੈ  ।
 ਆਪ  32 ਸੀਟਾਂ ਤੇ ਲੀਡ ਲੈ ਲਈ ਹੈ  ।
 ਕਾਂਗਰਸ  18 ਹਲਕਿਆਂ ਤੋਂ ਅੱਗੇ ਹੈ  ।
 ਸ਼੍ਰੋਮਣੀ ਅਕਾਲੀ ਦਲ ਬਾਦਲ  5 ਹਲਕਿਆਂ ਤੋਂ ਅੱਗੇ ਹੈ  ਜਦ ਕਿ ਭਾਰਤੀ ਜਨਤਾ ਪਾਰਟੀ  ਵੀ 2 ਹਲਕਿਆਂ ਤੋਂ ਅਗੇ ਹੈ ।
  ਬੈਲਟ ਪੇਪਰਾਂ ਦੀ ਗਿਣਤੀ ਵਿੱਚ ਗੁਰੂ ਹਰਸਹਾਏ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ ਨੇ ਲੀਡ ਲਈ ਹੈ  ।

ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸੁਰਜੀਤ ਕੁਮਾਰ ਜਿਆਣੀ ਨੂੰ ਪਹਿਲੇ ਦੌਰ ਵਿਚ ਲੀਡ ਮਿਲੀ ਹੈ  ।

ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਤੋਂ ਸੁਖਬੀਰ ਸਿੰਘ ਬਾਦਲ ਅੱਗੇ ਹਨ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.