IMG-LOGO
ਹੋਮ ਪੰਜਾਬ : ਸ਼ੁਰੂਆਤੀ ਦੌਰ ਵਿਚ ਸੁਖਬੀਰ , ਨਵਜੋਤ ਸਿੱਧੂ ਬਿਕਰਮ ਮਜੀਠੀਆ ਤੋਂ...

ਸ਼ੁਰੂਆਤੀ ਦੌਰ ਵਿਚ ਸੁਖਬੀਰ , ਨਵਜੋਤ ਸਿੱਧੂ ਬਿਕਰਮ ਮਜੀਠੀਆ ਤੋਂ ਅੱਗੇ

Admin user - Mar 10, 2022 08:36 AM
IMG

ਸ਼ੁਰੂਆਤੀ ਪਹਿਲਾ ਗੇੜ  ਦਾ ਰੁਝਾਨ
ਚੰਡੀਗੜ੍ਹ ਮਾਰਚ  
ਕਾਂਗਰਸ ਪਾਰਟੀ  19 ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ਸ਼ੁਰੂਆਤੀ ਦੌਰ ਵਿੱਚ  

ਸ਼੍ਰੋਮਣੀ ਅਕਾਲੀ ਦਲ  5 ਵਿਧਾਨ ਸਭਾ ਹਲਕਿਆਂ ਤੇ ਅੱਗੇ ਚੱਲ ਰਿਹਾ ਹੈ  ।
ਆਮ ਆਦਮੀ ਪਾਰਟੀ  25
ਭਾਜਪਾ  5 ਵਿਧਾਨ ਸਭਾ ਹਲਕਿਆਂ ਤੇ ਦੂਸਰਿਆਂ ਨਾਲੋਂ ਅੱਗੇ ਹੈ  ।
  ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਬਿਕਰਮ ਸਿੰਘ ਮਜੀਠੀਆ ਤੋਂ ਅੱਗੇ ਹੈ ।

ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਪਹਿਲੇ ਰਾਊਂਡ ਵਿੱਚ ਅੱਗੇ ਹਨ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.