IMG-LOGO
ਹੋਮ ਪੰਜਾਬ : ਦੀਵਾਲੀ ਦੀ ਉਡੀਕ , ਸਰਾਰੀ ਦੀ ਬੇਟੀ ਨੇ ਜ਼ਾਹਰ ਕੀਤੀ...

ਦੀਵਾਲੀ ਦੀ ਉਡੀਕ , ਸਰਾਰੀ ਦੀ ਬੇਟੀ ਨੇ ਜ਼ਾਹਰ ਕੀਤੀ ਤਮੰਨਾ

Admin user - Mar 10, 2022 07:39 AM
IMG

ਬਿਊਰੋ ਚੀਫ
 ਗੁਰੂ ਹਰਸਹਾਏ / ਫਿਰੋਜ਼ਪੁਰ 10 ਮਾਰਚ , ਲੰਬੀ ਉਡੀਕ ਤੋਂ ਬਾਅਦ ਅੱਜ  10 ਮਾਰਚ ਦੇ ਦਿਨ ਰਾਜ ਭਾਗ ਕਿਸ ਦਾ ਹੋਵੇਗਾ ਉਹ  ਕਿਸਮਤ ਪੁੜੀ ਦੀਆਂ ਈ ਵੀ ਐੱਮ ਮਸ਼ੀਨਾਂ ਖੁੱਲ੍ਹਣ ਜਾ ਰਹੀਆਂ ਹਨ ।

 ਗੁਰੂ ਹਰਸਹਾਏ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ ਵੱਲੋਂ ਵੀ ਜਿੱਤ ਹੋਣ ਦੀ ਅਰਦਾਸ ਕੀਤੀ ।
  ਇਸ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਵੱਲੋਂ ਸ਼ੇਅਰ ਕੀਤੀ ਗਈ ਇਕ ਤਸਵੀਰ ਹੇਠ ਕੈਪਸ਼ਨ ਸੀ ਕਿ ਦੀਵਾਲੀ ਦੀ ਉਡੀਕ ।

 ਇਸ ਫੋਟੋ ਦੇ ਉੱਪਰ ਵੱਡੀ ਪੱਧਰ ਤੇ ਲੋਕਾਂ ਨੇ ਕੁਮੈਂਟ ਕੀਤੇ  ।

 ਪ੍ਰਤੀਕਰਮ ਜ਼ਾਹਰ ਕਰਨ ਵਾਲੇ ਜਿਥੇ ਫੌਜਾ ਸਿੰਘ ਸਰਾਰੀ ਦੀ ਜਿੱਤ ਦੀ ਕਾਮਨਾ ਕਰ ਰਹੇ ਸਨ ਉਥੇ ਕਹਿ ਰਹੇ ਸੀ ਕਿ 70 ਸਾਲਾਂ ਬਾਅਦ ਇਹ ਦੀਵਾਲੀ ਪੰਜਾਬ ਅੰਦਰ ਆ ਰਹੀ ਹੈ ।

 ਯਾਨੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਪਰਦੇ ਰਵਾਇਤੀ ਪਾਰਟੀਆਂ ਦੇ ਸ਼ਾਸਨ ਦਾ ਖਾਤਮਾ ਹੋਵੇਗਾ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.