IMG-LOGO
ਹੋਮ ਹਰਿਆਣਾ/ ਚੰਡੀਗੜ੍ਹ: ਜ਼ਿਲ੍ਹਾ ਦੇ ਸੇਵਾ ਕੇਂਦਰ ਦੁਸਹਿਰੇ ਅਤੇ ਵਿਸ਼ਵਕਰਮਾ ਦਿਵਸ ਤੇ ਵੀ...

ਜ਼ਿਲ੍ਹਾ ਦੇ ਸੇਵਾ ਕੇਂਦਰ ਦੁਸਹਿਰੇ ਅਤੇ ਵਿਸ਼ਵਕਰਮਾ ਦਿਵਸ ਤੇ ਵੀ ਰਹਿਣਗੇ ਖੁੱਲ੍ਹੇ ! ਪੜ੍ਹੋ ਪੂਰੀ ਖ਼ਬਰ

Admin user - Oct 11, 2021 05:45 AM
IMG

ਮੋਗਾ, 11 ਅਕਤੂਬਰ:-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 15 ਅਕਤੂਬਰ 2021 ਨੂੰ ਦੁਸਹਿਰੇ ਦੇ ਤਿਉਹਾਰ ਵਾਲੇ ਦਿਨ ਸਾਰੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ 5 ਨਵੰਬਰ, 2021 ਨੂੰ ਵਿਸ਼ਵਕਰਮਾ ਦਿਵਸ ਵਾਲੇ ਦਿਨ ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮੀ 5 ਵਜੇ ਤੱਕ ਖੁੱਲ੍ਹੇ ਰਹਿਣਗੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀ ਇਨ੍ਹਾਂ ਦੋ ਸਰਕਾਰੀ ਛੁੱਟੀਆਂ ਵਿੱਚ ਉਕਤ ਦੱਸੇ ਸਮੇਂ ਦਰਮਿਆਨ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲੈ ਸਕਦੇ ਹਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.