IMG-LOGO
ਹੋਮ ਮਨੋਰੰਜਨ: ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ `ਜਸ਼ਨ-ਏ-ਹੁਨਰ` 3 ਮਾਰਚ ਤੋਂ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ `ਜਸ਼ਨ-ਏ-ਹੁਨਰ` 3 ਮਾਰਚ ਤੋਂ

Admin user - Mar 03, 2022 05:42 AM
IMG

 ਬਿਊਰੋ ਚੀਫ਼ 
ਅੰਮ੍ਰਿਤਸਰ, 02 ਮਾਰਚ, 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ `ਜਸ਼ਨ-ਏ-ਹੁਨਰ` ਦਾ ਆਯੋਜਨ 3 ਤੋਂ 5 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਡਾਇਰੈਕਟਰ ਡਾ. ਸਰੋਜ ਬਾਲਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਉਦਘਾਟਨ 3 ਮਾਰਚ ਨੂੰ ਸਵੇਰੇ 11 ਵਜੇ ਵਿਭਾਗ ਵਿਖੇ ਕੀਤਾ ਜਾਵੇਗਾ।  

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.