IMG-LOGO
ਹੋਮ ਰਾਸ਼ਟਰੀ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ਹੋਈ ਖਤਮ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ਹੋਈ ਖਤਮ

Admin user - Feb 28, 2022 12:33 PM
IMG

ਬਿਊਰੋ ਚੀਫ਼

ਰੋਹਤਕ  28 ਫਰਵਰੀ , ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 21 ਦਿਨ ਦੀ ਪੈਰੋਲ ਖ਼ਤਮ ਹੋਣ ਤੇ ਅੱਜ 28 ਫਰਵਰੀ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਪਹੁੰਚ ਗਏ ਹਨ  ।

  ਕਤਲ ਅਤੇ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾ ਯਾਫਤਾ  ਡੇਰਾ ਮੁਖੀ ਨੂੰ ਅਚਾਨਕ 21 ਦਿਨ ਦੀ ਪੈਰੋਲ ਦੇਣ ਦੀ ਘਟਨਾ ਉੱਪਰ ਵੱਡੇ ਪ੍ਰਤੀਕਰਮ ਹੋਏ ਸੀ ਅਤੇ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਚੈਲੇਂਜ ਵੀ ਕੀਤਾ ਗਿਆ ਸੀ  ।

 ਦੇਸ਼ ਦੇ ਪੰਜ ਰਾਜਾਂ ਅੰਦਰ ਚਲ ਰਹੀ ਵਿਧਾਨ ਸਭਾ ਚੋਣ ਦੇ ਮੌਕੇ ਮਿਲੀ ਇਸ ਛੁੱਟੀ ਨੂੰ  ਸਿਆਸੀ ਲਾਭ ਲਈ ਦਿੱਤੇ ਜਾਣ ਦੀ ਚਰਚਾ ਵੀ ਵੱਡੇ ਪੱਧਰ ਤੇ ਹੋਈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.