IMG-LOGO
ਹੋਮ ਪੰਜਾਬ : ਵਿਧਾਇਕ ਪਰਮਿੰਦਰ ਪਿੰਕੀ ਖ਼ਿਲਾਫ਼ ਇਨ੍ਹਾਂ ਦੋਸ਼ਾਂ ਅਧੀਨ ਦਰਜ ਹੋਇਆ ਮੁਕੱਦਮਾ  

ਵਿਧਾਇਕ ਪਰਮਿੰਦਰ ਪਿੰਕੀ ਖ਼ਿਲਾਫ਼ ਇਨ੍ਹਾਂ ਦੋਸ਼ਾਂ ਅਧੀਨ ਦਰਜ ਹੋਇਆ ਮੁਕੱਦਮਾ  

Admin user - Feb 21, 2022 09:10 AM
IMG

 ਕੰਵਰਜੀਤ ਸਿੰਘ ਜੈਂਟੀ  
ਫ਼ਿਰੋਜ਼ਪੁਰ 21 ਫ਼ਰਵਰੀ , ਫਿਰੋਜ਼ਪੁਰ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖ਼ਿਲਾਫ਼ ਫਿਰੋਜ਼ਪੁਰ ਕੈਂਟ ਥਾਣੇ ਵਿੱਚ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ।
    ਜ਼ਿਲ੍ਹਾ ਇਲੈਕਸ਼ਨ ਅਫਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਪੱਤਰ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਵਿਚ  ਆਈ ਪੀ ਸੀ ਦੀ ਧਾਰਾ  188/171F ਵਿੱਚ ਦੋਸ਼ ਹੈ ਕਿ ਪਰਮਿੰਦਰ ਸਿੰਘ ਪਿੰਕੀ ਉਮੀਦਵਾਰ ਕਾਂਗਰਸ ਪਾਰਟੀ ਨੇ ਪੋਲਿੰਗ ਬੂਥ ਵਿੱਚ ਸਮੇਤ ਜ਼ੈੱਡ ਪਲੱਸ ਸਕਿਉਰਿਟੀ ਦੀ ਐਂਟਰੀ ਕਰਕੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.