IMG-LOGO
ਹੋਮ ਪੰਜਾਬ : ਜੀ ਐਨ ਈ ਪੋਲੀਟੈਕਨਿਕ ਕਾਲਜ ਲੁਧਿਆਣਾ ਨੇ ਦੂਸਰਾ ਅਤੇ ਰਾਮਗੜੀਆ...

ਜੀ ਐਨ ਈ ਪੋਲੀਟੈਕਨਿਕ ਕਾਲਜ ਲੁਧਿਆਣਾ ਨੇ ਦੂਸਰਾ ਅਤੇ ਰਾਮਗੜੀਆ ਪੋਲੀਟੈਕਨਿਕ ਫਗਵਾੜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ

Admin user - Oct 30, 2025 05:14 PM
IMG


ਬਟਾਲਾ, 30 ਅਕਤੂਬਰ 

ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਪੰਜਾਬ ਟੈਕਨੀਕਲ ਇੰਸਟੀਚਿਊਟਸ ਸਪੋਰਟਸ (ਪੀ.ਟੀ.ਆਈ.ਐਸ) ਵੱਲੋਂ ਕਰਵਾਏ ਗਏ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਅੱਜ ਸ਼ਾਨਦਾਰ ਸਮਾਪਨ ਹੋਇਆ। ਫਾਈਨਲ ਮੁਕਾਬਲਾ ਜੀ ਐਨ ਈ ਕਾਲਜ ਲੁਧਿਆਣਾ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆਜਿਸ ਵਿੱਚ ਬਟਾਲਾ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਅਤੇ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ।

ਦੂਜਾ ਸਥਾਨ ਜੀ ਐਨ ਈ ਕਾਲਜ ਲੁਧਿਆਣਾ ਦੀ ਟੀਮ ਨੇ ਪ੍ਰਾਪਤ ਕੀਤਾਜਦੋਂ ਕਿ ਰਾਮਗੜੀਆ ਪੋਲੀਟੈਕਨਿਕ ਕਾਲਜ ਫਗਵਾੜਾ ਤੀਸਰੇ ਸਥਾਨ ‘ਤੇ ਰਿਹਾ।


ਜੇਤੂ ਟੀਮਾਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਨ ਦੀ ਰਸਮ ਯੂਕੋ ਬੈਂਕ ਦੇ ਸੀਨੀਅਰ ਮੈਨੇਜਰ ਸਵਪਨਿਲ ਮਿਸ਼ਰਾ ਅਤੇ ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਵੱਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਗਈ।


ਯੂਕੋ ਬੈਂਕ ਬਟਾਲਾ ਸ਼ਾਖਾ ਮੈਨੇਜਰ ਸ਼ਿਲਪਾ ਮੈਡਮਨਰੇਸ਼ ਕੁਮਾਰਬਬਟਾਲਾ ਫੁੱਟਬਾਲ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਮਾਹਲਰਿਟਾ ਪ੍ਰਿੰਸੀਪਲ ਕੁਲਵੰਤ ਸਿੰਘਆਈ.ਟੀ.ਆਈ. ਬਟਾਲਾ ਦੇ ਪ੍ਰਿੰਸੀਪਲ ਸਤਵੰਤ ਸਿੰਘ ਬੇਦੀਅਬਜਰਵਰ ਬਿਕਰਮਜੀਤ ਸਿੰਘਅਤੇ ਕਾਲਜ ਸਟਾਫ ਮੈਂਬਰਾਂ ਵਿਜੇ ਮਨਿਹਾਸਸ਼ਿਵਰਾਜਨ ਪੁਰੀਹਰਜਿੰਦਰਪਾਲ ਸਿੰਘਰੇਖਾਭੁਪਿੰਦਰ ਸਿੰਘਬਲਵਿੰਦਰ ਸਿੰਘਅਤੀਸ਼ ਕੁਮਾਰਜਗਦੀਪ ਸਿੰਘਜਸਬੀਰ ਸਿੰਘਡਾ. ਸਨਿਮਰਜੀਤ ਕੌਰਸ਼ਾਲਿਨੀ ਮਹਾਜਨਸਾਹਿਬ ਸਿੰਘਅੰਗਦ ਪ੍ਰੀਤ ਸਿੰਘਨਵਜੋਤ ਸਲਾਰੀਆਸੁਖਵਿੰਦਰ ਸਿੰਘਰੋਹਿਤ ਵਾਡਰਾਹਰਪਾਲ ਸਿੰਘ ਭਾਮੜੀਤੇਜ ਪ੍ਰਤਾਪ ਸਿੰਘ ਕਾਹਲੋਸਚਿਨ ਅਠਵਾਲਮਨਦੀਪ ਰੰਜੂ ਓਹਰੀਹਰਜਿੰਦਰ ਕੌਰਕਮਲਜੀਤ ਕੌਰਕਿਰਨਜੀਤ ਕੌਰਰਜਨੀਤ ਮੱਲੀਸਤਵਿੰਦਰ ਕੌਰਕੁਲਵਿੰਦਰ ਕੌਰਰਮਨਦੀਪ ਸਿੰਘਅਤੁਲ ਤੇ ਡਾ. ਗੁਲਜਾਰ ਸਿੰਘ ਸਮੇਤ ਕਈ ਹੋਰ ਵਿਅਕਤੀਆਂ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.