IMG-LOGO
ਹੋਮ ਪੰਜਾਬ : ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014...

ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 ਹੇਠਾਂ ਜਾਰੀ ਵੱਖ ਵੱਖ ਫ਼ਰਮਾਂ ਦੇ ਲਾਇਸੈਂਸ ਮਿਆਦ ਪੁੱਗਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਟੀ...

Admin user - Sep 24, 2025 03:17 PM
IMG


ਬਰਨਾਲਾ, 24 ਸਤੰਬਰ : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਬੰਧਤ ਲਾਈਸੈਂਸੀਆਂ ਵਲੋਂ ਲਾਈਸੈਂਸ ਸਰੰਡਰ ਕਰਨ ਦੀ ਦਿੱਤੀ ਦਰਖਾਸਤ ਅਤੇ ਉਪ ਮੰਡਲ ਮੈਜਿਸਟ੍ਰੇਟਾਂ ਵਲੋਂ ਪ੍ਰਾਪਤ ਰਿਪੋਰਟ ਦੇ ਆਧਾਰ 'ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਲਾਇਸੈਂਸਾਂ ਦੇ ਵੇਰਵੇ ਇਸ ਪ੍ਰਕਾਰ ਹਨ - ਸ੍ਰੀ ਜਰਨੈਲ ਸਿੰਘ ਪੁੱਤਰ ਸ੍ਰੀ ਪਿਸ਼ੋਰਾ ਸਿੰਘ ਵਾਸੀ ਕਲਾਲ ਮਾਜਰਾ ਰੋਡ, ਪੱਤੀ ਸੋਧਾ, ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਅਤੇ ਸ੍ਰੀ ਪ੍ਰਵੀਨ ਕੁਮਾਰ ਪੁੱਤਰ ਸ੍ਰੀ ਮੋਹਿੰਦਰ ਸਿੰਘ ਵਾਸੀ ਪੱਤੀ ਸੋਧਾ, ਮਹਿਲ ਕਲਾਂ ਜ਼ਿਲ੍ਹਾ ਬਰਨਾਲਾ, ਵਾਸੀ ਅਨਾਜ ਮੰਡੀ, ਗੇਟ ਨੰ. 1, ਬੂਥ ਨੰ. 70, ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫਰਮ M/s  ਨਵਾਬ ਟਰੈਵਲਜ਼ ਦਾ ਲਾਈਸੈਂਸ ਨੰਬਰ 33/MA/DM/BNL, ਸ੍ਰੀ ਨਵਦੀਪ ਸਿੰਘ ਪੁੱਤਰ ਸ੍ਰੀ ਦਰਸ਼ਨ ਲਾਲ ਪਿੰਡ ਲਾਮਾ, ਤਹਿਸੀਲ ਜਗਰਾਓ, ਜ਼ਿਲ੍ਹਾ ਲੁਧਿਆਣਾ ਦੇ ਨਾਮ 'ਤੇ ਜਾਰੀ ਫ਼ਰਮ M/s  ਗਲੋਬਲ ਐਜ਼ੁਕੇਸ਼ਨ ਬਰਨਾਲਾ, 14, 16 ਏਕੜ ਬਰਨਾਲਾ, ਜ਼ਿਲ੍ਹਾ ਬਰਨਾਲਾ ਦਾ ਲਾਈਸੈਂਸ ਨੰਬਰ 47/MA/DM/ਬਨਲ ਰੱਦ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਸ੍ਰੀ ਰਾਜਮੋਹਿੰਦਰ ਕੌਰ ਪੁੱਤਰੀ ਸ੍ਰੀ ਸੁਖਦਿਆਲ ਸਿੰਘ ਵਾਸੀ B-XI-1260,  ਗੋਬਿੰਦ ਕਲੋਨੀ, ਨੇੜੇ ਐਸ ਡੀ ਕਾਲਜ, ਬਰਨਾਲਾ  ਦੇ ਨਾਮ 'ਤੇ ਜਾਰੀ ਫਰਮ M/s  ਜੇ.ਐਸ.ਐਮ ਦੁਕਾਨ ਨੰ. 01, ਸਾਹਮਣੇ ਬਰਨਾਲਾ ਕਲੱਬ, ਰਾਮ ਬਾਗ ਰੋਡ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਲਾਈਸੈਂਸ ਨੰਬਰ 68/MA/DM/BNL, ਸ੍ਰੀ ਰਾਜਮੋਹਿੰਦਰ ਕੌਰ ਪੁੱਤਰੀ ਸ੍ਰੀ ਸੁਖਦਿਆਲ ਸਿੰਘ ਵਾਸੀ B-XI-1260,  ਗੋਬਿੰਦ ਕਲੋਨੀ, ਨੇੜੇ ਐਸ.ਡੀ ਕਾਲਜ, ਬਰਨਾਲਾ  ਦੇ ਨਾਮ 'ਤੇ ਜਾਰੀ ਫਰਮ M/s  ਜੇ.ਐਸ.ਐਮ ਦੁਕਾਨ ਨੰ. 01, ਸਾਹਮਣੇ ਬਰਨਾਲਾ ਕਲੱਬ, ਰਾਮ ਬਾਗ ਰੋਡ ਬਰਨਾਲਾ, ਜ਼ਿਲ੍ਹਾ ਬਰਨਾਲਾ ਦਾ ਲਾਈਸੈਂਸ ਨੰਬਰ 69/MA/DM/BNL, ਸ੍ਰੀ ਰਾਜਮੋਹਿੰਦਰ ਕੌਰ ਪੁੱਤਰੀ ਸ੍ਰੀ ਸੁਖਦਿਆਲ ਸਿੰਘ ਵਾਸੀ B-XI-1260,  ਗੋਬਿੰਦ ਕਲੋਨੀ, ਨੇੜੇ ਐਸ ਡੀ ਕਾਲਜ, ਬਰਨਾਲਾ  ਦੇ ਨਾਮ 'ਤੇ ਜਾਰੀ ਫਰਮ M/s  ਜੇ.ਐਸ.ਐਮ ਦੁਕਾਨ ਨੰ. 01, ਸਾਹਮਣੇ ਬਰਨਾਲਾ ਕਲੱਬ, ਰਾਮ ਬਾਗ ਰੋਡ ਬਰਨਾਲਾ, ਜ਼ਿਲ੍ਹਾ ਬਰਨਾਲਾ ਦਾ ਲਾਈਸੈਂਸ ਨੰਬਰ 70/MA/DM/BNL  ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਨਾਲ ਹੀ ਸ੍ਰੀ ਹਰਮਿੰਦਰ ਸਿੰਘ ਗਿੱਲ ਪੁੱਤਰ ਸ੍ਰੀ ਨਾਥ ਸਿੰਘ R/o  ਬੱਸ ਸਟੈਂਡ ਰੋਡ, ਸਾਹਮਣੇ ਮਾਲਵਾ ਗ੍ਰਾਮੀਨ ਬੈਂਕ ਭਦੌੜ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਅਤੇ ਸ੍ਰੀ ਸੰਦੀਪ ਸਿੰਘ ਪੁਤਰ ਸ੍ਰੀ ਸੁੱਖਜਿੰਦਰ ਸਿੰਘ ਵਾਸੀ ਆਕੀ ਪੱਤੀ, ਪਿੰਡ ਸੰਘੇੜਾ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫਰਮ M/s  ਫਲਾਇੰਗ ਫ਼ੇਥਰਸ ਐਂਡ ਸਟੱਡੀ ਵੀਜਾ ਕੋਨਸਲਟੈਂਸੀ PVT. LTD. ਸਾਹਮਣੇ ਅਧਾਰ ਸਟੋਰ, ਬੱਸ ਸਟੈਂਡ ਰੋਡ ਭਦੌੜ, ਦਾ ਲਾਈਸੈਂਸ ਨੰਬਰ 80/MA/DM/BNL, ਸ੍ਰੀ ਹਰਮਿੰਦਰ ਸਿੰਘ ਗਿੱਲ ਪੁੱਤਰ ਸ੍ਰੀ ਨਾਥ ਸਿੰਘ ਵਾਸੀ  ਬੱਸ ਸਟੈਂਡ ਰੋਡ, ਸਾਹਮਣੇ ਮਾਲਵਾ ਗ੍ਰਾਮੀਨ ਬੈਂਕ ਭਦੌੜ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਅਤੇ ਸ੍ਰੀ ਸੰਦੀਪ ਸਿੰਘ ਪੁੱਤਰ ਸ੍ਰੀ ਸੁੱਖਜਿੰਦਰ ਸਿੰਘ ਵਾਸੀ ਆਕੀ ਪੱਤੀ, ਪਿੰਡ ਸੰਘੇੜਾ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫਰਮ M/s  ਫਲਾਇੰਗ ਫ਼ੇਥਰਸ ਐਂਡ ਸਟੱਡੀ ਵੀਜਾ ਕੋਨਸਲਟੈਂਸੀ PVT. LTD ਸਾਹਮਣੇ ਅਧਾਰ ਸਟੋਰ, ਬੱਸ ਸਟੈਂਡ ਰੋਡ ਭਦੌੜ, ਦਾ ਲਾਈਸੈਂਸ ਨੰਬਰ 81/MA/DM/ਬਨਲ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਸ੍ਰੀ ਹਰਮਿੰਦਰ ਸਿੰਘ ਗਿੱਲ ਪੁੱਤਰ ਸ੍ਰੀ ਨਾਥ ਸਿੰਘ ਵਾਸੀ  ਬੱਸ ਸਟੈਂਡ ਰੋਡ, ਸਾਹਮਣੇ ਮਾਲਵਾ ਗ੍ਰਾਮੀਨ ਬੈਂਕ ਭਦੌੜ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਅਤੇ ਸ੍ਰੀ ਸੰਦੀਪ ਸਿੰਘ ਪੁੱਤਰ ਸ੍ਰੀ ਸੁੱਖਜਿੰਦਰ ਸਿੰਘ R/O ਆਕੀ ਪੱਤੀ, ਪਿੰਡ ਸੰਘੇੜਾ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫਰਮ M/s  ਫਲਾਇੰਗ ਫ਼ੇਥਰਸ ਐਂਡ ਸਟੱਡੀ ਵੀਜਾ ਕੋਨਸਲਟੈਂਸੀ PVT. LTD ਸਾਹਮਣੇ ਅਧਾਰ ਸਟੋਰ, ਬੱਸ ਸਟੈਂਡ ਰੋਡ ਭਦੌੜ, ਦਾ ਲਾਈਸੈਂਸ ਨੰਬਰ 82/MA/DM/BNL, ਸ੍ਰੀ ਤੇਜਾ ਸਿੰਘ ਪੁੱਤਰ ਸ੍ਰੀ ਜੋਗਿੰਦਰ ਸਿੰਘ ਵਾਸੀ ਵਾਰਡ ਨੰ. 6 ਨੇੜੇ ਰੇਲਵੇ ਸਟੇਸ਼ਨ, ਬਰੇਟਾ, ਜ਼ਿਲ੍ਹਾ ਮਾਨਸਾ ਦੇ ਨਾਮ 'ਤੇ ਜਾਰੀ ਫਰਮ M/s  ਰਨਵੇ ਓਵਰਸੀਜ਼, ਗਲੀ ਨੰ. 4, ਪਟੇਲ ਨਗਰ, ਸਾਹਮਣੇ ਬੱਸ ਸਟੈਂਡ, ਪੱਕਾ ਕਾਲਜ ਰੋਡ, ਬਰਨਾਲਾ, ਦਾ ਲਾਈਸੈਂਸ ਨੰਬਰ 83/MA/DM/BNL, ਸ੍ਰੀ ਲਖਵੀਰ ਸਿੰਘ ਜੱਸੜ ਪੁੱਤਰ ਸ੍ਰੀ ਸੁਰਜੀਤ ਸਿੰਘ ਵਾਸੀ ਸੀਰੀਆ ਪੱਤੀ, ਪਿੰਡ ਕਾਲੇਕੇ, ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫਰਮ M/s  ਜੇ.ਬੀ ਟੂਰ ਐਂਡ ਟਰੈਵਲਜ਼, ਦੁਕਾਨ ਨੰ. 37, ਸਾਹਮਣੇ ਪੀ.ਆਰ.ਟੀ.ਸੀ ਵਰਕਸ਼ਾਪ ਬਰਨਾਲਾ, ਦਾ ਲਾਈਸੈਂਸ ਨੰਬਰ 85/MA/DM/BNL ਅਤੇ ਸ੍ਰੀ ਸੁੱਖਵਿੰਦਰ ਸਿੰਘ ਢੀਂਡਸਾ ਪੁੱਤਰ ਸ੍ਰੀ ਸੰਤ ਸਿੰਘ  ਵਾਸੀ ਧਨੌਲਾ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫ਼ਰਮ M/s  ਸੀ.ਐਨ.ਏ ਸਰਵਸੀਜ਼ ਧਨੌਲਾ, ਬੈਕ ਸਾਇਡ ਪੋਸਟ ਆਫ਼ਿਸ, ਭਿਆਨੀ ਸਾਹਿਬ ਧਨੌਲਾ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦਾ ਲਾਈਸੈਂਸ ਨੰਬਰ 91/MA/DM/ਬਨਲ ਦਾ ਲਾਇਸੈਂਸ ਰੱਦ ਕੀਤਾ ਹੈ।

ਨਾਲ ਹੀ ਸ੍ਰੀ ਗੁਰਪ੍ਰੀਤ ਸਿੰਘ ਭੰਗੂ ਪੁੱਤਰ ਸ੍ਰੀ ਸਤਨਾਮ ਸਿੰਘ  ਵਾਸੀ ਪੈਰੋ ਪੱਤੀ, ਸੰਘੇੜਾ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫਰਮ M/s  ਸਿੰਘਾਪੁਰ ਟੂਰ ਐਂਡ ਟਰੈਵਲ, ਨੇੜੇ ਨੂਰ ਹਸਪਤਾਲ, ਠਿਕਰੀਵਾਲਾ ਚੌਕ, ਬਰਨਾਲਾ ਦਾ ਲਾਈਸੈਂਸ ਨੰਬਰ 92/MA/DM/BNL, ਸ੍ਰੀ ਜਰਨੈਲ ਸਿੰਘ ਪੁੱਤਰ ਸ੍ਰੀ ਪਿਸ਼ੋਰਾ ਸਿੰਘ ਵਾਸੀ ਮਹਿਲ ਕਲਾਂ, ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫ਼ਰਮ M/s  ਓਕਸਫ਼ੋਰਡ ਇਮੀਗ੍ਰੇਸ਼ਨ ਐਂਡ ਆਈਲੈਟਸ ਸੈਂਟਰ, ਗੋਲਡਨ ਕਲੋਨੀ ਦੁਕਾਨ ਨੰ. 171,172, ਮਹਿਲ ਕਲਾਂ ਦਾ ਲਾਈਸੈਂਸ ਨੰਬਰ 95/MA/DM/BNL, ਸ੍ਰੀਮਤੀ ਸ਼ਗੁਨ ਬਾਂਸਲ ਪਤਨੀ ਸ੍ਰੀ ਰੋਹਿਤ ਬਾਂਸਲ ਵਾਸੀ ਬਾਂਸਲ ਵਿਲਾ, ਨੇੜੇ ਓ.ਬੀ.ਸੀ ਬੈਂਕ, ਵਾਰਡ ਨੰ. 2, ਤਪਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫ਼ਰਮ M/s  ਬਾਂਸਲ ਪਿਊਰੀਫ਼ਾਇਡ ਵਾਟਰ, ਢਿਲਵਾਂ ਰੋਡ, ਤਪਾ ਦਾ ਲਾਈਸੈਂਸ ਨੰਬਰ  102/MA/DM/BNL, ਸ੍ਰੀ ਲਖਵੀਰ ਸਿੰਘ ਪੁੱਤਰ ਸ੍ਰੀ ਸੁਖਦੇਵ ਸਿੰਘ ਵਾਸੀ ਗੋਬਿੰਦ ਬਸਤੀ ਭਦੌੜ ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫ਼ਰਮ M/s ਜੇ.ਵੀ.ਐਲ ਐਜ਼ੁਕੇਸ਼ਨ, ਜੈਦ ਮਾਰਕਿਟ, ਨੇੜੇ ਬੱਸ ਸਟੈਂਡ ਭਦੌੜ ਦਾ ਲਾਈਸੈਂਸ ਨੰਬਰ  103/MA/DM/BNL ਅਤੇ ਸ੍ਰੀ ਲਖਵੀਰ ਸਿੰਘ ਪੁੱਤਰ ਸ੍ਰੀ ਸੁਖਦੇਵ ਸਿੰਘ ਵਾਸੀ ਗੋਬਿੰਦ ਬਸਤੀ ਭਦੌੜ ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਦੇ ਨਾਮ 'ਤੇ ਜਾਰੀ ਫ਼ਰਮ M/s ਜੇ.ਵੀ.ਐਲ ਐਜ਼ੁਕੇਸ਼ਨ, ਜੈਅਦ ਮਾਰਕਿਟ, ਨੇੜੇ ਬੱਸ ਸਟੈਂਡ ਭਦੌੜ ਦਾ ਲਾਈਸੈਂਸ ਨੰਬਰ 105/MA/DM/BNL ਦਾ ਲਾਇਸੈਂਸ ਰੱਦ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.