IMG-LOGO
ਹੋਮ ਪੰਜਾਬ : ‘ਆਪ’ ਨੇ ਨਿਯੁਕਤ ਕੀਤੇ ਚਾਰ ਸੂਬਾਈ ਆਬਜ਼ਰਵਰ, ਇਨ੍ਹਾਂ ਦਿੱਗਜ਼ਾਂ ਨੂੰ...

‘ਆਪ’ ਨੇ ਨਿਯੁਕਤ ਕੀਤੇ ਚਾਰ ਸੂਬਾਈ ਆਬਜ਼ਰਵਰ, ਇਨ੍ਹਾਂ ਦਿੱਗਜ਼ਾਂ ਨੂੰ ਮਿਲੀ ਜ਼ਿੰਮੇਵਾਰੀ

Admin user - Sep 18, 2025 02:57 PM
IMG

ਚੰਡੀਗੜ੍ਹ, 18 ਸਤੰਬਰ : ਆਮ ਆਦਮੀ ਪਾਰਟੀ ਨੇ ਸੰਗਠਨ ਦੇ ਕੰਮ ਦੀ ਨਿਗਰਾਨੀ ਲਈ ਸੂਬੇ ਵਿੱਚ ਚਾਰ ਆਬਜ਼ਰਵਰ ਨਿਯੁਕਤ ਕੀਤੇ ਹਨ। ਆਦਿਲ ਅਹਿਮਦ ਖਾਨ, ਗਾਇਤਰੀ ਬਿਸ਼ਨੋਈ, ਰਿਤੇਸ਼ ਖੰਡੇਲਵਾਲ ਅਤੇ ਅਸਿਤ ਕੁਮਾਰ ਨੂੰ ਸੂਬਾਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਆਦੇਸ਼ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਜਾਰੀ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.