IMG-LOGO
ਹੋਮ ਪੰਜਾਬ : ਨਸ਼ੀਲੀ ਦਵਾਈਆਂ ਦੇ ਮਾਮਲੇ ’ਚ ਮੁਲਜ਼ਮ ਨੂੰ ਤਿੰਨ ਮਹੀਨੇ ਦੀ...

ਨਸ਼ੀਲੀ ਦਵਾਈਆਂ ਦੇ ਮਾਮਲੇ ’ਚ ਮੁਲਜ਼ਮ ਨੂੰ ਤਿੰਨ ਮਹੀਨੇ ਦੀ ਕੈਦ

Admin user - Sep 16, 2025 03:28 PM
IMG

ਜਲੰਧਰ, 16 ਸਤੰਬਰ : ਅਦਾਲਤ ਨੇ ਨਸ਼ੀਲੀ ਦਵਾਈਆਂ ਦੇ ਮਾਮਲੇ ’ਚ ਮੁਲਜ਼ਮ ਮੰਨਦੀਪ ਸਿੰਘ ਵਾਸੀ ਪਦਿਆਣਾ (ਆਦਮਪੁਰ) ਨੂੰ ਤਿੰਨ ਮਹੀਨੇ ਦੀ ਕੈਦ ਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕੜਾ ਦੀ ਅਦਾਲਤ ਨੇ ਦਿੱਤਾ। ਜਾਣਕਾਰੀ ਅਨੁਸਾਰ 12 ਅਗਸਤ, 2019 ਨੂੰ ਆਦਮਪੁਰ ਥਾਣਾ ਪੁਲਿਸ ਨੇ ਮਨਦੀਪ ਸਿੰਘ ਤੋਂ 80 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਠਹਿਰਾਇਆ ਤੇ ਸਜ਼ਾ ਦਾ ਹੁਕਮ ਸੁਣਾਇਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.