IMG-LOGO
ਹੋਮ ਖੇਡਾਂ: ਆਰ ਅਸ਼ਵਿਨ ਨੇ ਤੋੜੀ ਚੁੱਪੀ, IPL ਟ੍ਰੇਡ ਅਫਵਾਹਾਂ 'ਤੇ CSK...

ਆਰ ਅਸ਼ਵਿਨ ਨੇ ਤੋੜੀ ਚੁੱਪੀ, IPL ਟ੍ਰੇਡ ਅਫਵਾਹਾਂ 'ਤੇ CSK ਨੂੰ ਸਿੱਧਾ ਪੁੱਛਿਆ ਸਵਾਲ

Admin user - Aug 12, 2025 01:25 PM
IMG

ਨਵੀਂ ਦਿੱਲੀ, 12 ਅਗਸਤ : ਟੀਮ ਇੰਡੀਆ ਦੇ ਸਾਬਕਾ ਸਪਿਨ ਆਲਰਾਊਂਡਰ R ਅਸ਼ਵਿਨ ਨੇ IPL ਟ੍ਰੇਡ ਅਫਵਾਹਾਂ 'ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਤੋਂ ਅਗਲੇ ਸੀਜ਼ਨ ਬਾਰੇ ਸਿੱਧਾ ਸਵਾਲ ਕੀਤਾ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਜੇ ਟੀਮ ਉਨ੍ਹਾਂ ਨੂੰ ਰਿਟੇਨ ਨਹੀਂ ਕਰਨਾ ਚਾਹੁੰਦੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਜਾਵੇ। ਜਾਣਕਾਰੀ ਲਈ ਰਵਿਚੰਦਰਨ ਅਸ਼ਵਿਨ ਨੂੰ ਸੀਐਸਕੇ ਨੇ IPL 2025 ਮੈਗਾ ਆਕਸ਼ਨ ਵਿੱਚ 9.75 ਕਰੋੜ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ ਆਪਣੀ ਹੋਮ ਟੀਮ ਵਿੱਚ ਵਾਪਸੀ ਕਰਨ ਦੇ ਬਾਵਜੂਦ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਉਨ੍ਹਾਂ ਨੇ ਟੀਮ ਲਈ 14 ਵਿੱਚੋਂ 9 ਮੈਚ ਖੇਡਦੇ ਹੋਏ 7 ਵਿਕਟਾਂ ਲਈਆ ਸੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.