IMG-LOGO
ਹੋਮ ਪੰਜਾਬ : ਗਰੇਟ ਖਲੀ ਅੱਜ ਕਰਨਗੇ ਗੁਰਪ੍ਰਵੇਸ਼ ਸ਼ੈਲੇ ਦੇ ਹੱਕ ਵਿਚ ਗੁਰੂ...

ਗਰੇਟ ਖਲੀ ਅੱਜ ਕਰਨਗੇ ਗੁਰਪ੍ਰਵੇਸ਼ ਸ਼ੈਲੇ ਦੇ ਹੱਕ ਵਿਚ ਗੁਰੂ ਹਰਸਹਾਏ ਅੰਦਰ ਦੌਰਾ

Admin user - Feb 18, 2022 11:55 AM
IMG

ਵਿਜੇ ਥਿੰਦ 
ਗੁਰੂ ਹਰਸਹਾਏ/ ਫਿਰੋਜ਼ਪੁਰ 18 ਫ਼ਰਵਰੀ , ਵਿਸ਼ਵ ਪ੍ਰਸਿੱਧ ਰੈਸਲਰ ਦਲੀਪ ਸਿੰਘ ਰਾਣਾ ਉਰਫ ਗ੍ਰੇਟ ਖਲੀ ਅੱਜ  18 ਫਰਵਰੀ ਨੂੰ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਅੰਦਰ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਪੁੱਜ ਰਹੇ ਹਨ ।
   ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਤੋਂ ਭਾਜਪਾ ਉਮੀਦਵਾਰ ਗੁਰਪ੍ਰਵੇਜ਼ ਸਿੰਘ ਸ਼ੈਲੇ  ਦੇ ਹੱਕ ਵਿੱਚ ਹੋਣ ਵਾਲੀ ਚੋਣ ਰੈਲੀ ਵਿੱਚ ਗਰੇਟ ਖਲੀ ਦੇ ਪਹੁੰਚਣ ਨਾਲ ਇਲਾਕੇ ਦੇ ਲੋਕਾਂ ਅੰਦਰ ਉਸ ਨੂੰ ਦੇਖਣ ਲਈ ਉਤਸੁਕਤਾ ਹੈ ।
  ਇਸ ਤੋਂ ਬਾਅਦ ਉਹ ਸਾਬਕਾ ਮੰਤਰੀ ਅਤੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ BJp ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੇ ਹੱਕ ਵਿੱਚ ਵੀ ਹੋਣ ਵਾਲੀ ਚੋਣ ਰੈਲੀ ਵਿੱਚ ਪਹੁੰਚ ਰਹੇ ਹਨ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.