IMG-LOGO
ਹੋਮ ਰਾਸ਼ਟਰੀ: ਗੁੰਜਿਆ ਨਾਅਰਾ, ਵੀਰ ਸੁਖਬੀਰ ਸਾਡਾ ਵੀਰ ਸੁਖਬੀਰ

ਗੁੰਜਿਆ ਨਾਅਰਾ, ਵੀਰ ਸੁਖਬੀਰ ਸਾਡਾ ਵੀਰ ਸੁਖਬੀਰ

Admin user - Feb 18, 2022 10:07 AM
IMG

 ਪਵਨ ਕੰਬੋਜ , ਸ਼ਬਦੀਸ਼ ਥਿੰਦ  
ਜਲਾਲਾਬਾਦ.17 ਫਰਵਰੀ..ਹਲਕਾ ਜਲਾਲਾਬਾਦ ਦੇ ਪਿੰਡ ਪਾਲੀਵਾਲਾ ਚ ਰੱਖੇ ਇਕ ਚੋਣ ਜਲਸੇ ਨੇ ਉਹ ਵੇਲੇ ਰੈਲੀ ਦਾ ਰੂਪ ਧਾਰ ਲਿਆ  ਜਦੋਂ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਆਪਣੀ ਟੀਮ ਸਹਿਤ ਸ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਪਿੰਡ ਅੰਦਰ ਚੋਣ ਪ੍ਰਚਾਰ ਕਰਨ ਪੁੱਜੇ ਇੱਥੇ ਮੌਜੂਦ ਵਿਸ਼ਾਲ ਇਕੱਠ ਨੇ ਸ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾਉਣ ਦਾ ਪੂਰਨ ਭਰੋਸਾ ਦਿੱਤਾ .ਇਸ ਮੌਕੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤੇਰਾਂ ਨੁਕਾਤੀ ਏਜੰਡੇ ਵਿੱਚ ਜੋ ਯੋਜਨਾਵਾਂ ਬਣਾਈਆਂ ਹਨ ਉਸ ਦਾ ਹਰੇਕ ਵਰਗ ਨੂੰ ਸਰਕਾਰ ਬਣਨ ਤੇ  ਫ਼ਾਇਦਾ ਮਿਲਣ ਜਾ ਰਿਹਾ ਹੈ  ਉਨ੍ਹਾਂ ਕਿਹਾ ਅੱਜ ਪਾਲੀ ਵਾਲੇ ਵਿਚ ਇੰਨੀ ਵੱਡੀ ਗਿਣਤੀ ਚ ਇਕੱਠੇ ਹੋ ਕੇ ਤੁਸੀਂ ਜੋ ਸਹਿਯੋਗ ਦਿੱਤਾ ਉਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਮੰਟਾ ਨੇ ਕਿਹਾ ਨੌਜਵਾਨ ਬੇਰੁਜ਼ਗਾਰ ਅਤੇ ਮਹਿਲਾਵਾਂ ਲਈ ਸ ਸੁਖਬੀਰ ਸਿੰਘ ਬਾਦਲ ਨੇ ਤੇਰਾਂ ਨੁਕਾਤੀ ਏਜੰਡੇ ਵਿੱਚ ਬਹੁਤ ਚੰਗੀਆਂ ਸਕੀਮਾਂ ਬਣਾ ਕੇ ਰੱਖੀਆ ਹਨ ਤੁਸੀਂ ਪੰਜਾਬ ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾ ਦੇਣੀ ਏ ਤੇ ਤੁਹਾਡੇ ਹਲਕੇ ਦੇ ਐਮ ਐਲ ਏ ਨੇ ਮੁੱਖ ਮੰਤਰੀ ਬਣਨਾ ਹੈ ਜਿਸ ਤੋਂ ਬਾਅਦ ਇਨ੍ਹਾਂ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਉਨ੍ਹਾਂ ਇੱਕ ਵਾਰ ਫੇਰ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਕਜੁੱਟ ਹੋ ਕੇ ਸ ਸੁਖਬੀਰ ਸਿੰਘ ਬਾਦਲ ਦੇ ਹੱਕ ਚ ਡਟ ਜਾਣ ਅਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.