ਤਾਜਾ ਖਬਰਾਂ
ਪਵਨ ਕੰਬੋਜ , ਸ਼ਬਦੀਸ਼ ਥਿੰਦ
ਜਲਾਲਾਬਾਦ.17 ਫਰਵਰੀ.ਵਿਧਾਨ ਸਭਾ ਹਲਕਾ ਜਲਾਲਾਬਾਦ ਸੁਧਾਰ ਸੁਖਬੀਰ ਸਿੰਘ ਬਾਦਲ ਦੇ ਚੋਣ ਪ੍ਰਚਾਰ ਲਈ ਲਗਾਤਾਰ ਦਿਨ ਰਾਤ ਇਕ ਕਰ ਰਹੇ ਸਤਿੰਦਰਜੀਤ ਸਿੰਘ ਮੰਟਾ ਨੂੰ ਹਰੇਕ ਪਿੰਡ ਵਿਚ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਹਲਕੇ ਦੇ ਲੋਕ ਸਤਿੰਦਰਜੀਤ ਸਿੰਘ ਮੰਟਾ ਵਿੱਚ ਸੁਖਬੀਰ ਬਾਦਲ ਵੇਖਦੇ ਹੋਏ ਵੱਧ ਤੋਂ ਵੱਧ ਵੋਟਾਂ ਦੇਣ ਦਾ ਭਰੋਸਾ ਦੇ ਰਹੇ ਹਨ .ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਲੋਕ ਹਨ ਜਿਸ ਤਰ੍ਹਾਂ ਦੀਆਂ ਤਸਵੀਰਾਂ ਦੇਖ ਰਹੇ ਹੋ ਇੰਜ ਕਰਦੇ ਹਨ ਸਰਦਾਰ ਬਾਦਲ ਨਾਲ ਹਲਕਾ ਜਲਾਲਾਬਾਦ ਦੇ ਲੋਕ ਪਿਆਰ .ਉਨ੍ਹਾਂ ਕਿਹਾ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਪਿਆਰ ਦਾ ਬੁੱਲ ਹਲਕੇ ਦਾ ਵਿਕਾਸ ਕਰਕੇ ਮੋਡ਼ਿਆ ਹੈ ਅਤੇ ਹੁਣ ਤੁਸੀਂ ਸੂਬੇ ਚ ਅਕਾਲੀ ਬਸਪਾ ਗੱਠਜੋਡ਼ ਦੀ ਸਰਕਾਰ ਬਣ ਜਾਣ ਦਿਓ ਹਲਕੇ ਵਿਚ ਵਿਕਾਸ ਦੀ ਹਨੇਰੀ ਚਲਾ ਦੇਵਾਗੇ
Get all latest content delivered to your email a few times a month.