IMG-LOGO
ਹੋਮ ਰਾਸ਼ਟਰੀ: ਬੰਗਲਾਦੇਸ਼ੀ ਸਰਹੱਦ ’ਤੇ ਮਿਲੇ ਮੇਡ ਇਨ ਚਾਈਨਾ ਡ੍ਰੋਨ, ਹੁਣ ਜਾਂਚ...

ਬੰਗਲਾਦੇਸ਼ੀ ਸਰਹੱਦ ’ਤੇ ਮਿਲੇ ਮੇਡ ਇਨ ਚਾਈਨਾ ਡ੍ਰੋਨ, ਹੁਣ ਜਾਂਚ ਕਰੇਗੀ ਬੀਐੱਸਐੱਫ

Admin user - Aug 03, 2025 02:27 PM
IMG

ਅਗਰਤਲਾ, 3 ਅਗਸਤ : ਸਰਹੱਦੀ ਸੁਰੱਖਿਆ ਫੋਰਸ (ਬੀਐੱਸਐੱਫ) ਭਾਰਤ-ਬੰਗਲਾਦੇਸ਼ ਸਰਹੱਦ ਕੋਲ ਮਿਲੇ ਮੇਡ ਇਨ ਚਾਈਨਾ ਡ੍ਰੋਨ ਦੀ ਡੂੰਘਾਈ ਨਾਲ ਜਾਂਚ ਕਰੇਗੀ। ਬੀਐੱਸਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤ੍ਰਿਪੁਰਾ ਪੁਲਿਸ ਦੋ ਹਾਈ-ਰੈਜ਼ੋਲੂਸ਼ਨ ਕੈਮਰਿਆਂ ਨਾਲ ਲੈਸ ਡ੍ਰੋਨ ਉਨ੍ਹਾਂ ਨੂੰ ਸੌਂਪੇਗੀ ਤੇ ਫਿਰ ਇਸ ਨੂੰ ਅਧਿਐਨ ਲਈ ਦਿੱਲੀ ਸਥਿਤ ਬੀਐੱਸਐੱਫ ਹੈੱਡਕੁਆਰਟਰ ਭੇਜਿਆ ਜਾਵੇਗਾ। 915 ਗ੍ਰਾਮ ਭਾਰ ਵਾਲੇ ਚੀਨ ਵੱਲੋਂ ਬਣਾਇਆ ਗਿਆ ਡ੍ਰੋਨ ਸ਼ੁੱਕਰਵਾਰ ਨੂੰ ਬੀਐੱਸਐੱਫ ਦੀ ਦੁਰਗਾਬਾੜੀ ਸਰਹੱਦੀ ਚੌਕੀ ਕੋਲ ਝੋਨੇ ਦੇ ਖੇਤ ’ਚ ਇਕ ਲੜਕੇ ਕੋਲੋਂ ਮਿਲਿਆ ਸੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.