IMG-LOGO
ਹੋਮ ਪੰਜਾਬ : ਝੁੱਗੇ ਟੇਕ ਸਿੰਘ ਦੀ ਸਮੁੱਚੀ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਚ

ਝੁੱਗੇ ਟੇਕ ਸਿੰਘ ਦੀ ਸਮੁੱਚੀ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਚ

Admin user - Feb 18, 2022 09:42 AM
IMG

 ਪਵਨ ਕੰਬੋਜ , ਸ਼ਬਦੀਸ਼ ਥਿੰਦ  

ਜਲਾਲਾਬਾਦ. 17 ਫਰਵਰੀ..ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ  ਸੁਖਬੀਰ ਸਿੰਘ ਬਾਦਲ   ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ  ਜਦੋਂ ਹਲਕੇ ਦੇ ਪਿੰਡ ਝੁੱਗੇ ਟੇਕ ਸਿੰਘ ਦੀ ਸਮੁੱਚੀ ਕਾਂਗਰਸੀ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਗਈ .ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ  ਉਚੇਚੇ ਤੌਰ ਤੇ ਪੁੱਜੇ ਪਿੰਡ ਦੇ ਕਾਂਗਰਸੀ ਸਰਪੰਚ ਅਮਰਜੀਤ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੂੰ ਪਰਵਾਨਾ ਸੀ ਸਿਰੋਪਾ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕੀਤਾ ਇਸ ਮੌਕੇ ਹਲਕਾ ਇੰਚਾਰਜ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਹੀ ਫਿਰ ਇੱਥੋਂ ਉਮੀਦਵਾਰ ਬਣੇ ਹਨ  ਉਨ੍ਹਾਂ ਕਿਹਾ ਸੁਧਾਰ ਬਾਦਲ ਲੰਬੀ ਤੋਂ ਚੋਣ ਲੜ ਸਕਦੇ ਸਾਂ ਲੇਕਿਨ ਜਲਾਲਾਬਾਦ ਹਲਕੇ ਦੇ ਲੋਕਾਂ ਵੱਲੋਂ ਮਿਲੀ ਵੱਡੀ ਹਮਾਇਤ ਸਦਕਾ ਹੀ ਉਹ ਮੈਦਾਨ ਚ ਉਤਰੇ ਹਨ  ਇਸ ਲਈ ਹਲਕੇ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਵਲੋਂ ਮਿਲ ਰਹੇ ਸਤਿਕਾਰ ਦਾ ਮੁੱਲ ਵੱਧ ਤੋਂ ਵੱਧ ਵੋਟਾਂ ਪਾ ਕੇ ਮੋੜੀੇਏ .ਇਸ ਮੌਕੇ ਬੂਹੜ ਸਿੰਘ ਸਾਬਕਾ ਚੇਅਰਮੈਨ   ਬਲਵਿੰਦਰ ਸਿੰਘ ਉੱਪਲ ਸੁਖਪਾਲ ਵੀਰ ਸਿੰਘ ਬਗੀਚਾ ਸਿੰਘ ਪੰਚ ਮਹਿੰਦਰ ਸਿੰਘ ਪੰਚ ਵੀ ਹਾਜ਼ਰ ਸਨ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.