IMG-LOGO
ਹੋਮ ਦੁਨੀਆ: ਆਸਟ੍ਰੇਲੀਆ 'ਚ ਫਿਰ ਹੋਇਆ ਇੱਕ ਭਾਰਤੀ 'ਤੇ ਹਮਲਾ, ਪਹਿਲਾਂ ਕੱਟਿਆ...

ਆਸਟ੍ਰੇਲੀਆ 'ਚ ਫਿਰ ਹੋਇਆ ਇੱਕ ਭਾਰਤੀ 'ਤੇ ਹਮਲਾ, ਪਹਿਲਾਂ ਕੱਟਿਆ ਗੁੱਟ ਤੇ ਫਿਰ ਪਿੱਠ 'ਚ ਮਾਰਿਆ ਚਾਕੂ; ਰੀੜ੍ਹ ਦੀ ਹੱਡੀ ਫ੍ਰੈਕਚਰ

Admin user - Jul 27, 2025 01:29 PM
IMG

ਮੈਲਬੌਰਨ, 27 ਜੁਲਾਈ : ਆਇਰਲੈਂਡ ਤੋਂ ਬਾਅਦ ਆਸਟ੍ਰੇਲੀਆ ਵਿੱਚ ਵੀ ਭਾਰਤੀਆਂ 'ਤੇ ਹਮਲੇ ਵੱਧ ਰਹੇ ਹਨ। ਹਮਲਾਵਰਾਂ ਨੇ ਇੱਕ ਹੋਰ ਭਾਰਤੀ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਹੈ। 4-5 ਮੁਲਜ਼ਮ ਉਸ ਨੂੰ ਸੜਕ ਵਿਚਕਾਰ ਖੂਨ ਨਾਲ ਲੱਥਪੱਥ ਛੱਡ ਕੇ ਮੌਕੇ ਤੋਂ ਭੱਜ ਗਏ। ਪੀੜਤ ਦਾ ਨਾਮ ਸੌਰਭ ਆਨੰਦ ਹੈ, ਜਿਸ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਆਸਟ੍ਰੇਲੀਅਨ ਟੂਡੇ ਦੇ ਅਨੁਸਾਰ ਸੌਰਭ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਸੱਟ ਇੰਨੀ ਗੰਭੀਰ ਸੀ ਕਿ ਉਸ ਦਾ ਹੱਥ ਕੱਟਣ ਦੀ ਸਥਿਤੀ ਵਿੱਚ ਪਹੁੰਚ ਗਈ ਸੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.