IMG-LOGO
ਹੋਮ ਰਾਸ਼ਟਰੀ: ਸਕੂਲ 'ਚ 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ...

ਸਕੂਲ 'ਚ 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Admin user - Jul 17, 2025 01:51 PM
IMG

ਨਵੀਂ ਦਿੱਲੀ, 17 ਜੁਲਾਈ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸੀਕਰ ਦੇ ਦਾਂਤਾ ਰਾਮਗੜ੍ਹ ਵਿੱਚ 9 ਸਾਲਾ ਪ੍ਰਾਚੀ ਕੁਮਾਵਤ ਨੂੰ ਸਕੂਲ ਵਿੱਚ ਆਪਣਾ ਟਿਫਿਨ ਖੋਲ੍ਹਦੇ ਸਮੇਂ ਦਿਲ ਦਾ ਦੌਰਾ ਪਿਆ। ਪ੍ਰਾਚੀ ਦਾਂਤਾ ਰਾਮਗੜ੍ਹ ਦੇ ਆਦਰਸ਼ ਵਿਦਿਆ ਮੰਦਰ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਹਰ ਰੋਜ਼ ਦੀ ਤਰ੍ਹਾਂ ਪ੍ਰਾਚੀ ਬੁੱਧਵਾਰ ਨੂੰ ਸਕੂਲ ਆਈ ਅਤੇ ਸਵੇਰੇ 11 ਵਜੇ ਦੇ ਕਰੀਬ ਦੁਪਹਿਰ ਦੇ ਖਾਣੇ ਦੀ ਬਰੇਕ ਦੌਰਾਨ ਉਹ ਆਪਣਾ ਟਿਫਿਨ ਬਾਕਸ ਖੋਲ੍ਹ ਰਹੀ ਸੀ, ਜਦੋਂ ਉਹ ਅਚਾਨਕ ਜ਼ਮੀਨ 'ਤੇ ਡਿੱਗ ਪਈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.