IMG-LOGO
ਹੋਮ ਰਾਸ਼ਟਰੀ: ਭਿਆਨਕ ਸੜਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ; ਤਿੰਨ ਦੋਸਤਾਂ ਦੀ...

ਭਿਆਨਕ ਸੜਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ; ਤਿੰਨ ਦੋਸਤਾਂ ਦੀ ਮੌਤ ਤੇ ਦੋ ਜ਼ਖ਼ਮੀ

Admin user - Jun 25, 2025 01:12 PM
IMG

ਸੰਭਾਜੀਨਗਰ, 25 ਜੂਨ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਆ ਰਹੀ ਹੈ। ਇੱਕ ਕਾਰ ਅਚਾਨਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਰਾਤ 11 ਵਜੇ ਵਾਪਰਿਆ। ਇਹ ਹਾਦਸਾ ਛਤਰਪਤੀ ਭਾਜੀਨਗਰ-ਜਲਗਾਓਂ ਹਾਈਵੇਅ ਨੇੜੇ ਫੁਲੰਬਰੀ ਤਹਿਸੀਲ ਦੇ ਬਿਲਦਾ ਪਿੰਡ ਵਿੱਚ ਵਾਪਰਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.