IMG-LOGO
ਹੋਮ ਰਾਸ਼ਟਰੀ: 12 ਰਾਜਾਂ 'ਚ ਬੰਬ ਦੀ ਧਮਕੀ ਦੇਣ ਵਾਲੀ ਕੁੜੀ ਗ੍ਰਿਫ਼ਤਾਰ,...

12 ਰਾਜਾਂ 'ਚ ਬੰਬ ਦੀ ਧਮਕੀ ਦੇਣ ਵਾਲੀ ਕੁੜੀ ਗ੍ਰਿਫ਼ਤਾਰ, ਬੁਆਏਫ੍ਰੈਂਡ ਨੂੰ ਫਸਾਉਣ ਦੀ ਰਚੀ ਸੀ ਸਾਜ਼ਿਸ਼

Admin user - Jun 24, 2025 04:24 PM
IMG

ਅਹਿਮਦਾਬਾਦ, 24 ਜੂਨ : ਕੁਝ ਸਮਾਂ ਪਹਿਲਾਂ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਅਹਿਮਦਾਬਾਦ ਦੇ ਦੋ ਸਕੂਲਾਂ ਅਤੇ ਬੀਜੇ ਮੈਡੀਕਲ ਕਾਲਜ ਵਿੱਚ ਬੰਬ ਧਮਾਕੇ ਦੀ ਚਿਤਾਵਨੀ ਦਿੱਤੀ ਗਈ ਸੀ। ਇਹ ਸਾਰੀਆਂ ਧਮਕੀਆਂ ਈਮੇਲ ਰਾਹੀਂ ਮਿਲ ਰਹੀਆਂ ਸਨ। ਗੁਜਰਾਤ ਪੁਲਿਸ ਮਹੀਨਿਆਂ ਤੋਂ ਈਮੇਲ ਭੇਜਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਸੀ ਅਤੇ ਜਦੋਂ ਪੁਲਿਸ ਦੀ ਭਾਲ ਪੂਰੀ ਹੋਈ ਤਾਂ ਸੱਚਾਈ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਈਮੇਲ ਭੇਜਣ ਵਾਲੀ ਲੜਕੀ ਦਾ ਨਾਮ ਰੇਨੇ ਜੋਸ਼ੀਲਦਾ ਹੈ, ਜੋ ਚੇਨਈ ਦੀ ਇੱਕ ਮਸ਼ਹੂਰ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਦੀ ਹੈ। ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਵੀ ਜੋਸ਼ੀਲਦਾ ਨੇ ਬੀਜੇ ਮੈਡੀਕਲ ਕਾਲਜ ਨੂੰ ਧਮਕੀ ਭਰੀ ਈਮੇਲ ਭੇਜੀ ਸੀ। ਹਾਲਾਂਕਿ ਉਸਦੀ ਇੱਕ ਗਲਤੀ ਨੇ ਪੁਲਿਸ ਨੂੰ ਉਸ ਦੇ ਘਰ ਪਹੁੰਚਣ ਦਾ ਰਸਤਾ ਦੇ ਦਿੱਤਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.