ਤਾਜਾ ਖਬਰਾਂ
ਲਾਹੌਰ, 1 ਜੂਨ, 2025: ਪਾਕਿਸਤਾਨ ਵਿਚ ਲਾਹੌਰ, ਰਾਵਲਪਿੰਡੀ, ਗੁਜਰਾਂਵਾਲਾ, ਜੇਲ੍ਹਮ, ਨਾਰੋਵਾਲ, ਪਾਕਪਟਨ ਸਮੇਤ ਦਰਜਨ ਤੋਂ ਵੱਧ ਥਾਵਾਂ ’ਤੇ ਮਾਰੀ ਛਾਪੇਮਾਰੀ ਵਿਚ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ 34 ਅਤਿਵਾਦੀ ਗ੍ਰਿਫਤਾਰ ਕੀਤੇ ਗਏ ਹਨ ਤੇ ਉਹਨਾਂ ਕੋਲੋਂ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।
Get all latest content delivered to your email a few times a month.