IMG-LOGO
ਹੋਮ ਪੰਜਾਬ : ਬਾਬਾ ਫਰੀਦ ਇੰਟਰਨੈਸਨਲ ਸਕੂਲ ਵਿਚ 15 ਸਾਲ ਤੋਂ ਉਪਰ ਵਿਦਿਆਰਥੀਆਂ...

ਬਾਬਾ ਫਰੀਦ ਇੰਟਰਨੈਸਨਲ ਸਕੂਲ ਵਿਚ 15 ਸਾਲ ਤੋਂ ਉਪਰ ਵਿਦਿਆਰਥੀਆਂ ਦਾ ਕਰਾਇਆ ਗਿਆ ਟੀਕਾਕਰਨ  

Admin user - Feb 12, 2022 04:23 AM
IMG


ਫਿਰੋਜ਼ਪੁਰ 12 ਫਰਵਰੀ (ਵਿਸ਼ਵਜੀਤ ਸਿੰਘ ਥਿੰਦ):ਬਾਬਾ ਫਰੀਦ ਇੰਟਰਨੈਸਨਲ ਸਕੂਲ ਕੁੱਲਗੜ੍ਹੀ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੋਰੋਨਾ ਵੈਕਸ਼ਨ ਕੈਂਪ ਸ੍ਰੀਮਤੀ ਰਾਜਿੰਦਰ ਕੌਰ ਐੱਮਪੀਐੱਚ ਡਬਲਯੂ ਫਿਰੋਜ਼ਸ਼ਾਹ ਦੀ ਨਿਗਰਾਨੀ ਹੇਠ ਉਨ੍ਹਾਂ ਦੇ ਸਹਿਯੋਗੀ ਸ੍ਰੀਮਤੀ ਵੀਰਪਾਲ ਕੌਰ ਸੀਐੱਸਐੱਚਓ ਓਮ ਪ੍ਰਕਾਸ਼ ਮੇਲ ਵਰਕਰ ਸ਼੍ਰੀਮਤੀ ਕੁਲਵਿੰਦਰ ਕੌਰ ਆਸ਼ਾ ਵਰਕਰ ਵੱਲੋਂ ਸਕੂਲ ਦੇ ਨੌਵੀਂ ਅਤੇ ਦੱਸਵੀਂ ਜਮਾਤ ਦੇ 15 ਸਾਲ ਤੋਂ ਉੱਪਰ ਉਮਰ ਦੇ ਵਿਦਿਆਰਥੀਆਂ ਨੂੰ ਵੈਕਸਿੰਗ ਲਗਾ ਕੇ ਕੋਰੋਨਾ ਮਹਾਵਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਇਸ ਕੈਂਪ ਨੂੰ ਸਕੂਲ ਦੇ ਚੇਅਰਮੈਨ ਕੰਵਰਜੀਤ ਸਿੰਘ ਸੰਧੂ ਡਾਇਰੈਕਟਰ, ਪਰਵਿੰਦਰ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ, ਸੁਭਾਸ਼ ਸਿੰਘ ਅਤੇ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਰੀਤੂ ਚੋਪੜਾ ਦੇ ਯੋਗ ਦਿਸ਼ਾ ਨਿਰਦੇਸ਼ ਨੇਪੜੇ ਚਾੜ੍ਹਿਆ ਗਿਆ। ਇਸ ਕੈਂਪ ਵਿਚ ਕੋਰੋਨਾ ਦੀ ਤੀਜੀ ਬੂਸਟਰ ਡੋਜ਼ ਵੀ ਟੀਚਰਾਂ ਦੇ ਲਗਵਾਈ ਗਈ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.