ਤਾਜਾ ਖਬਰਾਂ
ਪੰਜਾਬ ਦੇ ਡੀਜੀਪੀ ਨੇ ਪਿਛਲੇ ਦਿਨੀਂ ਸਰਹੱਦੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਅਲਰਟ ਰਹਿਣ ਦੇ ਹੁਕਮ ਦਿੱਤੇ ਸਨ । ਸੂਤਰ ਦੱਸਦੇ ਹਨ ਕਿ ਬੀਤੀ ਰਾਤ ਕਾਊਂਟਰ ਇੰਟੈਲੀਜੈਂਸ ਟੀਮ ਦੇ ਏਆਈਜੀ ਸੁਖਜਿੰਦਰ ਸਿੰਘ ਮਾਨ ਦੀ ਅਗਵਾਈ ਵਾਲੀ ਟੀਮ ਨੇ ਇਕ ਪਲਾਸਟਿਕ ਬੈਗ ਚੋਂ ਇਸ ਸਭ ਕੁਝ ਬਰਾਮਦ ਕੀਤਾ । ਭਾਵੇਂ ਕਿ ਰਾਤ ਤੋਂ ਹੀ ਸਰਚ ਆਪਰੇਸ਼ਨ ਜਾਰੀ ਹੈ। ਪਰ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਹੋ ਸਕਦਾ ਇਹ ਖੇਪ ਡਰੋਨ ਰਾਹੀਂ ਭੇਜੀ ਹੋ ਸਕਦੀ ਹੈ ।ਤਰਨਤਾਰਨ:- ( ਜਸਵੀਰ ਸਿੰਘ ) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਵੱਲੋਂ ਪਾਕਿਸਤਾਨ ਸਰਹੱਦ ਦੇ ਨੇਡ਼ਿਓਂ ਵੱਡੀ ਮਾਤਰਾ ਚ ਅਸਲੇ ਦੀ ਖੇਪ ਜਿਨ੍ਹਾਂ ਚ 22 ਪਿਸਤੌਲ , 44 ਮੈਗਜ਼ੀਨ ,100ਕਾਰਤੂਸ ਤੋ ਇਲਾਵਾ 1 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਹੈ । ਤਰਨਤਾਰਨ:- ( ਜਸਵੀਰ ਸਿੰਘ ) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਵੱਲੋਂ ਪਾਕਿਸਤਾਨ ਸਰਹੱਦ ਦੇ ਨੇਡ਼ਿਓਂ ਵੱਡੀ ਮਾਤਰਾ ਚ ਅਸਲੇ ਦੀ ਖੇਪ ਜਿਨ੍ਹਾਂ ਚ 22 ਪਿਸਤੌਲ , 44 ਮੈਗਜ਼ੀਨ ,100ਕਾਰਤੂਸ ਤੋ ਇਲਾਵਾ 1 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਹੈ । ਤਰਨਤਾਰਨ:- ( ਜਸਵੀਰ ਸਿੰਘ ) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਵੱਲੋਂ ਪਾਕਿਸਤਾਨ ਸਰਹੱਦ ਦੇ ਨੇਡ਼ਿਓਂ ਵੱਡੀ ਮਾਤਰਾ ਚ ਅਸਲੇ ਦੀ ਖੇਪ ਜਿਨ੍ਹਾਂ ਚ 22 ਪਿਸਤੌਲ , 44 ਮੈਗਜ਼ੀਨ ,100ਕਾਰਤੂਸ ਤੋ ਇਲਾਵਾ 1 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਹੈ ।
Get all latest content delivered to your email a few times a month.