IMG-LOGO
ਹੋਮ ਲਹਿੰਦਾ ਪੰਜਾਬ : ਪਾਕਿਸਤਾਨ : ਚਚੇਰੇ ਭਰਾ ਦਾ ਕਤਲ, ਅੰਗੂਠਾ ਵੱਢ ATM 'ਚੋਂ...

ਪਾਕਿਸਤਾਨ : ਚਚੇਰੇ ਭਰਾ ਦਾ ਕਤਲ, ਅੰਗੂਠਾ ਵੱਢ ATM 'ਚੋਂ ਕੱਢੇ ਲੱਖਾਂ ਰੁਪਏ

editor user - Dec 04, 2024 04:12 PM
IMG

Bolda Punjab
ਓਕਾੜਾ 4 ਸਿਤੰਬਰ 2024, ਲਹਿੰਦੇ ਪੰਜਾਬ ਵਿੱਚ ਵਾਪਰੀ ਅਣਹੋਣੀ ਘਟਨਾ ਵਿੱਚ ਇੱਕ ਲਾਲਚੀ ਭਰਾ

ਨੇ ਆਪਣੇ ਚਚੀਰੇ ਭਰਾ ਦਾ ਸਾਥੀਆਂ ਨਾਲ ਮਿਲ ਕਤਲ ਕਰ ਦਿੱਤਾ ਅਤੇ ਅੰਗੂਠਾ ਵੱਢਕੇ ਏ ਟੀ ਐਮ ਵਿੱਚੋਂ ਲੱਖਾਂ ਰੁਪਏ ਲੁੱਟ ਲਏ ।


     ਸ਼ੇਖੂਪੁਰਾ ਵਿੱਚ ਮੁਲਜ਼ਮ ਨੇ ਸਾਥੀਆਂ ਦੀ ਮਦਦ ਨਾਲ ਆਪਣੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ।

ਪੁਲੀਸ ਮੁਤਾਬਕ ਮੁਲਜ਼ਮਾਂ ਨੇ ਪੀੜਤਾ ਦਾ ਅੰਗੂਠਾ ਵੱਢ ਦਿੱਤਾ ਅਤੇ ਏ ਟੀ ਐਮ ਵਿੱਚੋਂ ਪੈਸੇ ਕਢਵਾ ਲਏ।


ਓਕਾੜਾ ਸ਼ਹਿਰ ਖੇਤਰ ਵਿੱਚ ATM ਹੈਕ ਕਰਕੇ 34 ਲੱਖ ਰੁਪਏ ਲੁੱਟੇ ਗਏ

ਜਦੋਂ ਲਾਸ਼ ਨੂੰ ਟਿਕਾਣੇ ਲਗਾਉਣ ਜਾ ਰਿਹਾ ਸੀ ਤਾਂ  ਉਹ ਕਾਬੂ ਆਇਆ ।


ਪੁਲਸ ਦਾ ਕਹਿਣਾ ਹੈ ਕਿ ਸ਼ੱਕੀ ਵਾਹਨ ਦੀ ਤਲਾਸ਼ੀ ਲੈਣ 'ਤੇ ਨੌਜਵਾਨ ਦੀ ਲਾਸ਼ ਬੋਰੀ 'ਚ ਪਈ ਮਿਲੀ।

ਮੁਲਜ਼ਮ ਮ੍ਰਿਤਕ ਯਾਸੀਨ ਦੀ ਲਾਸ਼ ਨੂੰ  ਬੋਰੀ ਵਿੱਚ ਪਾ ਕੇ ਨਹਿਰ ਵਿੱਚ ਸੁੱਟਣ ਜਾ ਰਹੇ ਸਨ ਕਿ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਪੁਲਿਸ ਇਸ ਮਾਮਲੇ ਸਬੰਧੀ ਹੋਰ ਵੀ ਜਾਂਚ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.