IMG-LOGO
ਹੋਮ ਰਾਸ਼ਟਰੀ: ਸੰਤ ਬਾਬਾ ਭੂੰਮਣ ਸ਼ਾਹ ਜੀ ਦਾ ਵਿਸ਼ਾਲ ਭਗਤੀ ਸਤਸੰਗ ਅੱਜ...

ਸੰਤ ਬਾਬਾ ਭੂੰਮਣ ਸ਼ਾਹ ਜੀ ਦਾ ਵਿਸ਼ਾਲ ਭਗਤੀ ਸਤਸੰਗ ਅੱਜ 11 ਦਸੰਬਰ ਨੂੰ

Admin user - Dec 11, 2022 05:09 AM
IMG

Bolda Punjab
ਗੁਰੂ ਹਰਸਹਾਏ / ਫਿਰੋਜਪੁਰ 11 ਦਸੰਬਰ ,
ਮਹਾਨ ਉਦਾਸੀਨ ਸੰਤ ਬਾਬਾ ਭੂੰਮਣ ਸ਼ਾਹ ਜੀ ਦਾ ਵਿਸ਼ਾਲ ਭਗਤੀ ਸਤਸੰਗ ਅੱਜ 11 ਦਸੰਬਰ 2022 ਦਿਨ ਐਤਵਾਰ ਨੂੰ ਮੰਡੀ ਪੰਜੇ ਕੇ ਉਤਾੜ ਵਿਖੇ ਹੋ ਰਿਹਾ ਹੈ ।
 ਇਸ ਮੌਕੇ ਪੂਜਨੀਕ ਸੰਤ ਬਾਬਾ ਬ੍ਰਹਮ ਦਾਸ ਜੀ ਗੱਦੀ ਨਸ਼ੀਨ ਡੇਰਾ ਬਾਬਾ ਭੂੰਮਣ ਸ਼ਾਹ ਜੀ ਸੰਗਰ ਸਾਧਾਂ ਆਪਣੇ ਪ੍ਰਵਚਨਾ ਰਾਹੀਂ ਸਮੂਹ ਸੰਗਤ ਨੂੰ ਨਿਹਾਲ ਕਰਨਗੇ ।
 ਦੱਸਣਯੋਗ ਹੈ ਕਿ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.