IMG-LOGO
ਹੋਮ ਪੰਜਾਬ : ਮਾਂ ਨੇ ਦੋ ਬੱਚਿਆਂ ਨੂੰ ਦਿੱਤਾ ਜ਼ਹਿਰ, ਖੁਦ ਵੀ ਕੀਤੀ...

ਮਾਂ ਨੇ ਦੋ ਬੱਚਿਆਂ ਨੂੰ ਦਿੱਤਾ ਜ਼ਹਿਰ, ਖੁਦ ਵੀ ਕੀਤੀ ਆਤਮ ਹਤਿਆ

Admin user - Sep 25, 2024 11:41 AM
IMG

 Bolda Punjab

    ਬਟਾਲਾ, 25 ਸਤੰਬਰ 2024- ਪਤਾ ਨਹੀਂ ਕੀ ਕਾਰਨ ਸੀ ਕਿ ਇੱਕ ਮਾਂ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਲੈ ਲਈ।
  ਬਟਾਲਾ ਪੁਲਿਸ ਥਾਣਾ ਦੇ ਡੇਰਾ ਬਾਬਾ ਨਾਨਕ ਹਲਕੇ ਦੇ

ਸਰਹੱਦੀ ਪਿੰਡ ਜੋੜੀਆਂ ਕਲਾਂ ਤੋਂ ਇੱਕ ਬੇਹਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ

ਜਿੱਥੇ 40 ਸਾਲ ਉਮਰ ਦੀ ਇੱਕ ਮਾਂ ਨੇ ਆਪਣੀ 16 ਸਾਲ ਦੀ ਧੀ ਅਤੇ 6 ਮਹੀਨੇ ਦੇ

ਬੱਚੇ ਨੂੰ ਜਹਿਰੀਲੀ ਚੀਜ਼ ਖਵਾ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਵੀ ਜਹਿਰੀਲੀ ਚੀਜ਼ ਨਿਗਲ ਲਈ,

ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਪੁਲਿਸ ਵਲੋਂ ਕੀਤੀ ਗਈ 174 ਦੀ ਕਾਰਵਾਈ ਕਰਕੇ ਤਿੰਨਾਂ ਦੀ ਮ੍ਰਿਤਕ

ਦੇਹਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਘਟਨਾ ਦੇ ਕਾਰਨਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.