ਤਾਜਾ ਖਬਰਾਂ
ਜਗਦੀਸ਼ ਥਿੰਦ ਫਾਜ਼ਿਲਕਾ 26 ਸਤੰਬਰ, ਜ਼ਿਲਾ ਅਤੇ ਸੈਸ਼ਨ ਕੋਰਟ ਫਾਜਲਕਾ ਵੱਲੋਂ ਪੀਅਨ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ l 6 ਪੋਸਟਾਂ ਵਿੱਚ ਪੀਅਨ ਵਾਟਰ ਮੈਨ, ਆਰਡਰਲੀ, ਲਾਇਬ੍ਰੇਰੀ ਪੀਅਨ, ਰਿਕਾਰਡ ਪੀਅਨ, ਮਾਲਖਾਨਾ ਪੀਅਨ, ਮਾਲ ਖਾਣਾ ਚੌਂਕੀਦਾਰ, ਚੌਂਕੀਦਾਰ ਅਤੇ ਸਵੀਪਰ ਵਜੋਂ ਕੰਮ ਕਰਨ ਲਈ ਜੋ ਬੇਰੁਜਗਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ l ਪੂਰੇ ਆਰਡਰ ਦੇਖਣ ਲਈ ਲਿੰਕ ਤੇ ਕਰੋ ਕਲਿੱਕ :-
Get all latest content delivered to your email a few times a month.