IMG-LOGO
ਹੋਮ ਪੰਜਾਬ : ਅੰਮ੍ਰਿਤਸਰ ਘਟਨਾ ਤੋਂ ਅਦਾਲਤ ਡਾਢੀ ਗੰਭੀਰ, DGP ਦੇਣਗੇ ਜਵਾਬ

ਅੰਮ੍ਰਿਤਸਰ ਘਟਨਾ ਤੋਂ ਅਦਾਲਤ ਡਾਢੀ ਗੰਭੀਰ, DGP ਦੇਣਗੇ ਜਵਾਬ

Admin user - Sep 25, 2024 07:49 AM
IMG

 ਡਾਕਟਰ ਰਮਨਦੀਪ ਕੌਰ
 ਚੰਡੀਗੜ੍ਹ 25 ਸਤੰਬਰ,
ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗਲਿਆਰੇ ਵਿੱਚ ਇੱਕ ਸੁਰੱਖਿਆ ਕਰਮੀ ਤੋਂ ਉਸ ਦਾ

ਪਿਸਟਲ ਖੋਹ ਕੇ ਆਪਣੇ ਆਪ ਨੂੰ ਮਾਰ ਕੇ ਆਤਮ ਹੱਤਿਆ ਕਰ ਲੈਣ ਦੀ ਘਟਨਾ ਨੂੰ ਅਦਾਲਤ ਨੇ ਗੰਭੀਰਤਾ ਨਾਲ ਲੈਂਦਿਆਂ Suo moto ਜਾਰੀ ਕੀਤਾ  ਹੈ l
  ਐਡੀਸ਼ਨਲ ਐਡਵੋਕੇਟ ਜਰਨਲ ਸੌਰਵ ਖੁਰਾਣਾ ਨੂੰ ਇਸ ਸਬੰਧੀ ਨਿਰਦੇਸ਼ ਕੀਤੇ ਹਨ ਕਿ ਉ

ਹ ਡੀ ਜੀ ਪੀ ਪੰਜਾਬ ਨੂੰ ਕੱਲ ਸਵੇਰੇ 10 ਵਜੇ ਵੀਡੀਓ ਕਾਨਫਰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਸਬੰਧੀ ਪਾਬੰਦ ਕਰਨ  l
  ਦਾ ਟ੍ਰਿਬਿਊਨ ਅਤੇ ਪੰਜਾਬੀ ਜਾਗਰਣ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਅਧਾਰ ਤੇ ਅਦਾਲਤ ਵੱਲੋਂ ਖੁਦ ਨੋਟਸ ਲੈਂਦਿਆਂ ਕਿਹਾ ਗਿਆ ਹੈ

ਕਿ ਅਦਾਲਤ ਦੇ ਮੌਜੂਦਾ ਜੱਜ ਦੇ ਪੀ ਐਸ ਓ ਦਾ ਹਥਿਆਰ ਕੱਢ ਕੇ ਖੁਦ ਨੂੰ ਗੋਲੀ ਮਾਰ ਲੈਣਾ, ਯਕੀਨੀ ਤੌਰ ਤੇ ਸੁਰੱਖਿਆ ਦੀ ਕਮੀ ਹੈ l


 ਮਾਨਯੋਗ ਚੀਫ ਜਸਟਿਸ ਸ਼ੀਲ ਨਾਗੂ ਦੀ ਅਦਾਲਤ ਵੱਲੋਂ  ਜਾਰੀ ਕੀਤਾ ਗਿਆ ਹੈ ਇਹ ਆਦੇਸ਼

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.