ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਜਲੰਧਰ 24
ਨਵ ਨਿਯੁਕਤ ਕੈਬਨਿਟ ਮੰਤਰੀ ਮਹਿੰਦਰ ਭਗਤ ਸਰਕਟ ਹਾਊਸ ਜਲੰਧਰ ਵਿਖੇ ਅੱਜ ਸ਼ਾਮ 5 ਵਜੇ ਪੁੱਜੇ
ਨਵ ਨਿਯੁਕਤ ਕੈਬਨਿਟ ਮੰਤਰੀ ਮਹਿੰਦਰ ਭਗਤ ਸਰਕਟ ਹਾਊਸ ਜਲੰਧਰ ਪਹੁੰਚੇ l
ਇਸ ਮੌਕੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ । ਇਸ ਮੌਕੇ ਉਹਨਾਂ ਦੇ ਪਿਤਾ ਭਗਤ ਸ਼੍ਰੀ ਚੁੰਨੀ ਲਾਲ ਵੀ ਮੌਜੂਦ ਸਨ l



Get all latest content delivered to your email a few times a month.