IMG-LOGO
ਹੋਮ ਪੰਜਾਬ : ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਅਹਿਮ ਮੀਟਿੰਗ ਬਹੁਤ ਜਲਦ...

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਅਹਿਮ ਮੀਟਿੰਗ ਬਹੁਤ ਜਲਦ ਕਪੂਰਥਲਾ ਵਿੱਚ 

Admin user - Sep 21, 2024 02:16 PM
IMG

ਗੌਰਵ  ਮੜੀਆ 

ਕਪੂਰਥਲਾ, 20 ਸਤੰਬਰ-  ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਕਪੂਰਥਲਾ ਨੇ ਦੱਸਿਆ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਇਕ ਅਹਿਮ ਮੀਟਿੰਗ ਬਹੁਤ ਜਲਦ ਕਪੂਰਥਲਾ ਵਿੱਚ ਹੋ ਰਹੀ ਹੈ। ਜਿਸ ਵਿੱਚ ਸਮੂਹ ਜ਼ਿਲ੍ਹਾ ਅਤੇ ਹਰ ਯੂਨਿਟ ਪ੍ਰਧਾਨ, ਜਰਨਲ ਸਕੱਤਰ, ਚੈਅਰਮੈਨ, ਸ਼ਿਰਕਤ ਕਰਨਗੇ। ਇਹ ਮੀਟਿੰਗ ਵਿੱਚ ਪ੍ਰਧਾਨ, ਚੈਅਰਮੈਨ, ਜਰਨਲ ਸਕੱਤਰ ਨੂੰ ਹਰ ਹਾਲਤ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਉਣੀ ਜ਼ਰੂਰੀ ਹੈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਤੇ ਸਮੇਤ ਸਮੂਹ ਸਟੇਟ ਬੋਡੀ ਵੀ ਸ਼ਿਰਕਤ ਕਰੇਗੀ। ਸਟੇਟ ਬੋਡੀ ਵਿਚ ਵੀ ਵਾਧਾ ਕਰਨ ਦੀ ਸੰਭਾਵਨਾ ਹੈ। ਅਤੇ ਹੋਰ ਕਈ ਜ਼ਿਲ੍ਹਾ ਅਤੇ ਯੂਨਿਟਾ ਵਿੱਚ ਵੀ ਫ਼ੇਰਬਦਲ ਹੋ ਸਕਦਾ ਹੈ। ਇਸ ਲਈ ਆਪ ਸਭ ਸਤਿਕਾਰਯੋਗ ਸਾਥੀਆਂ ਦਾ ਪਹੁੰਚਣਾ ਅਤਿ ਜ਼ਰੂਰੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.