IMG-LOGO
ਹੋਮ ਪੰਜਾਬ : ਭਾਜਪਾ ਪੰਜਾਬ ਪ੍ਰਦੇਸ਼ ਵਿੱਚ ਸਾਬਕਾ ਕਾਂਗਰਸੀ ਅਤੇ ਅਫਸਰਾਂ ਨੂੰ ਵੱਡੀ...

ਭਾਜਪਾ ਪੰਜਾਬ ਪ੍ਰਦੇਸ਼ ਵਿੱਚ ਸਾਬਕਾ ਕਾਂਗਰਸੀ ਅਤੇ ਅਫਸਰਾਂ ਨੂੰ ਵੱਡੀ ਜਿੰਮੇਵਾਰੀ

Admin user - Dec 03, 2022 02:23 AM
IMG

  Bolda Punjab

 ਚੰਡੀਗੜ੍ਹ, 3 ਦਸੰਬਰ, 2022
ਭਾਜਪਾ ਪੰਜਾਬ ਪ੍ਰਦੇਸ਼ ਵਿੱਚ ਸਾਬਕਾ ਕਾਂਗਰਸੀ ਅਤੇ ਅਫਸਰਾਂ ਨੂੰ ਵੱਡੀ ਜਿੰਮੇਵਾਰੀ ਚੰਡੀਗੜ੍ਹ, 3 ਦਸੰਬਰ, 2022 ,
 ਭਾਰਤੀਯ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਥਾਪੀ ਗਈ ਪੰਜਾਬ ਪ੍ਰਦੇਸ਼ ਦੀ ਨਵੀਂ ਟੀਮ ਵਿੱਚ ਸਾਬਕਾ ਕਾਂਗਰਸੀ ਆਗੂਆਂ , ਸਰਕਾਰੀ ਅਧਿਕਾਰੀਆੰ ਨੂੰ ਵੱਡੇ ਅਹੁਦੇ ਸੌੰਪੇ ਹਨ ।
  ਸਟੇਟ ਵਾਈਸ ਪ੍ਰੈਜੀਡੈਂਟ ਵੱਜੋੰ ਕੇਵਲ ਸਿੰਘ ਢਿੱਲੋਂ , ਰਾਜ ਕੁਮਾਰ ਵੇਰਕਾ , ਫਤਿਹਜੰਗ ਸਿੰਘ ਬਾਜਵਾ , ਅਰਵਿੰਦ ਖੰਨਾ , ਜਗਦੀਪ ਨਕੱਈ ਵੀ ਸ਼ਾਮਲ ਹਨ ।
 ਐਸ ਸੀ ਮੋਰਚਾ ਨੂੰ ਹੁਣ ਸਾਬਕਾ IAS ਅਧਿਕਾਰੀ ਸੁੱਚਾ ਰਾਮ ਲੱਧਰ ਦੇਖਣਗੇ ।
ਫਾਜਿਲਕਾ ਜਿਲਾ ਅਨੀਸ਼ ਸਿਡਾਨਾ ਸੰਬਾਲਣਗੇ

 

 

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.