ਤਾਜਾ ਖਬਰਾਂ
Bolda Punjab
ਚੰਡੀਗੜ੍ਹ 3 ਦਸੰਬਰ , ਭਾਰਤ - ਪਾਕਿ ਅੰਰਰਾਸ਼ਟਰੀ ਸਰਹੱਦ ਉੱਪਰ ਪਾਕਿਸਤਾਨ ਦੀ ਤਰਫੋੰ ਇੱਕ ਹੋਰ ਨਸ਼ੀਲੇ ਪਦਾਰਥਾਂ ਅਤੇ ਮਾਰੂ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ ।
ਫਾਜਿਲਕਾ ਦੇ ਪਿੰਡ ਚੂਹੜੀ ਵਾਲਾ ਚਿਸਤੀ ਦੇ ਖੇਤਰ 'ਚੋਂ BSF ਨੂੰ 7.5 ਕਿਲੋ ਹੈਰੋਇਨ , ਇੱਕ ਪਿਸਟਲ ਅਤੇ 9 MM ਦੇ 50 ਰੌਂਦ ਮਿਲੇ ਹਨ ।
ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜਾਰ ਅਨੁਸਾਰ 37.5 { ਸਾਢੇ ਸੈਂਤੀ ਕਰੋੜ } ਰੁਪਏ ਆਂਕੀ ਗਈ ਹੈ ।
BSF ਅਤੇ ਪੁਲਿਸ ਅਨੁਸਾਰ ਇਹ ਖੇਪ ਡਰੋਨ ਰਾਹੀਂ ਸੁੱਟੀ ਗਈ ਹੈ ।
Get all latest content delivered to your email a few times a month.