IMG-LOGO
ਹੋਮ ਪੰਜਾਬ : ਪੰਜ ਜਣੇ ਨਸ਼ੇ ਅਤੇ ਕੈਸ਼ ਸਮੇਤ ਕਾਬੂ, ਦੇਖੋ FIR

ਪੰਜ ਜਣੇ ਨਸ਼ੇ ਅਤੇ ਕੈਸ਼ ਸਮੇਤ ਕਾਬੂ, ਦੇਖੋ FIR

Admin user - Sep 13, 2024 12:04 PM
IMG

Bolda Punjab
ਫਾਜਿਲਕਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕੋ ਵੈਨ ਦੀ ਤਾਕੀ ਖੋਲ ਕੇ ਜਦ ਤਲਾਸ਼ੀ ਲਈ ਗਈ ਤਾਂ 513 ਗ੍ਰਾਮ ਹੀਰੋਇਨ ਮਿਲੀ l
  ਵਿਕਰਮਜੀਤ ਸਿੰਘ ਪੱਤਰ ਅਮਰ ਸਿੰਘ ਵਾਸੀ ਰਮਦਾਸ ਜਿਲ੍ਹਾ ਹਨੂੰਮਾਨਗੜ੍ਹ ਨੂੰ ਗ੍ਰਿਫਤਾਰ ਕੀਤਾ ਹੈ l


  ਦੂਜੇ ਮਾਮਲੇ ਵਿੱਚ ਸਦਰ ਪੁਲਿਸ ਥਾਣਾ ਜਲਾਲਾਬਾਦ ਦੀ ਪਾਰਟੀ ਵੱਲੋਂ ਗੈਰਸੇਵਕ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਅਤੇ ਵਿਕਰਮ ਉਰਫ ਵਿੱਕੀ ਨੂੰ ਗ੍ਰਿਫਤਾਰ ਕਰਕੇ 432 ਗ੍ਰਾਮ ਹੀਰੋਇਨ 300000 ਲੱਖ ਰੁਪਏ ਦੀ ਨਗਦੀ ਸਮੇਤ ਕਾਬੂ ਕੀਤਾ ਹੈ l
   FIR ਦੇਖਣ ਲਈ ਕਰੋ ਕਲਿੱਕ :-

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.